किसान पुत्र(@shulendarjaat) 's Twitter Profileg
किसान पुत्र

@shulendarjaat

किसान एकता जिंदाबाद

ID:1406809823987965955

calendar_today21-06-2021 03:03:18

150,1K Tweets

4,1K Followers

1,9K Following

Ahmedabad Congress Sevadal(@SevadalAMD) 's Twitter Profile Photo

ઇતિહાસ ની પુનરાવૃતિ થાય છે✊
ભારત જોડાઈ રહ્યો છે 🙏સત્ય નો વિજય 💐

Bharat Jodo
Congress Sevadal
Lalji Desai

account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

जैसे हरियाणा में भी पटाखे बैन हैं पर सियासत दिल्ली पे हो रही है।
वैसे ही हरियाणा और यूपी में भी परली में आग लग रही है पर सियासत पंजाब के किसान पे हो रही है।

किसान को सियासी खेल का मोहरा मत बनाओ 🙏🏻

account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

ਸਰਕਾਰ ਦੀ ਕਮੇਟੀ ਨੇ ਹਾੜੀ ਦੀਆਂ 6 ਫਸਲਾਂ ਲਈ 9% MSP ਵਧਾਉਣ ਦੀ
ਸਿਫਾਰਿਸ਼ ਕੀਤੀ ਸੀ ਪਰ ਸਰਕਾਰ ਨੇ ਕਣਕ ਦੇ MSP ਵਿੱਚ 5.4% ਦਾ ਵਾਧਾ ਕੀਤਾ ਹੈ

ਕਿਸ ਫਸਲ ਦੇ MSP ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਇਆ ਹੈ?

ਕਣਕ - 5.4%
ਸਰ੍ਹੋਂ - 7.9%
ਛੋਲੇ (ਚਨਾ) - 2%
ਸੈਫ ਫੁੱਲ (ਕੇਸਫਲਾਵਰ) - 3.8%
ਮਸੂਰ ਦਾਲ - 9%
ਜੌਂ - 2%

ਸਰਕਾਰ ਦੀ #MSP ਕਮੇਟੀ ਨੇ ਹਾੜੀ ਦੀਆਂ 6 ਫਸਲਾਂ ਲਈ 9% MSP ਵਧਾਉਣ ਦੀ ਸਿਫਾਰਿਸ਼ ਕੀਤੀ ਸੀ ਪਰ ਸਰਕਾਰ ਨੇ ਕਣਕ ਦੇ MSP ਵਿੱਚ 5.4% ਦਾ ਵਾਧਾ ਕੀਤਾ ਹੈ ਕਿਸ ਫਸਲ ਦੇ MSP ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਇਆ ਹੈ? ਕਣਕ - 5.4% ਸਰ੍ਹੋਂ - 7.9% ਛੋਲੇ (ਚਨਾ) - 2% ਸੈਫ ਫੁੱਲ (ਕੇਸਫਲਾਵਰ) - 3.8% ਮਸੂਰ ਦਾਲ - 9% ਜੌਂ - 2%
account_circle
ਮਨਦੀਪ ਕੌਰ (Mandeep kaur)(@Sandeep99712694) 's Twitter Profile Photo

ਮਾਂ ਪਿਉ ਕੋਲ ਰਹਿ ਕੀ ਗਿਆ ਜੇ ਉਹ ਸਿੱਧੂ ਨੂੰ ਗੀਤਾਂ ਰਾਹੀ ਜਿੰਦਾ ਰੱਖਣਾ ਚਾਹੁੰਦੇ ਹਨ ਤਾਂ ਰੱਖ ਲੈਣ ਦਿਉ ਮਰੀ ਜ਼ਮੀਰ ਵਾਲੀਉ ਗੀਤ ਲੀਕ ਕਰਨ ਤੋਂ ਪ੍ਰਹੇਜ਼ ਕਰੋ!

ਮਾਂ ਪਿਉ ਕੋਲ ਰਹਿ ਕੀ ਗਿਆ ਜੇ ਉਹ ਸਿੱਧੂ ਨੂੰ ਗੀਤਾਂ ਰਾਹੀ ਜਿੰਦਾ ਰੱਖਣਾ ਚਾਹੁੰਦੇ ਹਨ ਤਾਂ ਰੱਖ ਲੈਣ ਦਿਉ ਮਰੀ ਜ਼ਮੀਰ ਵਾਲੀਉ ਗੀਤ ਲੀਕ ਕਰਨ ਤੋਂ ਪ੍ਰਹੇਜ਼ ਕਰੋ! #JusticeForSidhuMoosaWala #StopLeakingSongsOfMooseWala
account_circle
ਮਨਦੀਪ ਕੌਰ (Mandeep kaur)(@Sandeep99712694) 's Twitter Profile Photo

ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਕੋਈ ਸਿੱਧੂ ਮੂਸੇ ਵਾਲਾ ਦਾ ਗੀਤ ਲੀਕ ਕਰਦਾ ਹੈ ਤਾਂ ਕਿਰਪਾ ਕਰਕੇ ਉਸਦੇ ਚੈਨਲ ਜਾਂ ਪੇਜ ਨੂੰ ਰਿਪੋਰਟ ਕਰੋ ਅਤੇ ਗੀਤ ਅਤੇ ਗੀਤ ਦਾ ਲਿੰਕ ਅੱਗੇ Share ਨਾ ਕਰੋ।

ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਕੋਈ ਸਿੱਧੂ ਮੂਸੇ ਵਾਲਾ ਦਾ ਗੀਤ ਲੀਕ ਕਰਦਾ ਹੈ ਤਾਂ ਕਿਰਪਾ ਕਰਕੇ ਉਸਦੇ ਚੈਨਲ ਜਾਂ ਪੇਜ ਨੂੰ ਰਿਪੋਰਟ ਕਰੋ ਅਤੇ ਗੀਤ ਅਤੇ ਗੀਤ ਦਾ ਲਿੰਕ ਅੱਗੇ Share ਨਾ ਕਰੋ। #StopLeakingSongsOfMooseWala #JusticeForSidhuMoosaWala
account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

C2
ਸਾਰੀ ਲਾਗਤ ਦੀ ਅਸਲ ਕੀਮਤ ਤੋਂ ਇਲਾਵਾ ਜ਼ਮੀਨ ਦਾ
ਅੰਦਾਜ਼ਨ ਕਿਰਾਇਆ ਅਤੇ ਵਿਆਜ ਵੀ ਸ਼ਾਮਲ ਹਨ

ਕਿਸਾਨ C2+50% ਫਾਰਮੂਲੇ ਦੇ ਆਧਾਰ 'ਤੇ MSP ਦੀ ਮੰਗ ਕਰ ਰਹੇ ਹਨ।

C2 ਸਾਰੀ ਲਾਗਤ ਦੀ ਅਸਲ ਕੀਮਤ ਤੋਂ ਇਲਾਵਾ ਜ਼ਮੀਨ ਦਾ ਅੰਦਾਜ਼ਨ ਕਿਰਾਇਆ ਅਤੇ ਵਿਆਜ ਵੀ ਸ਼ਾਮਲ ਹਨ ਕਿਸਾਨ C2+50% ਫਾਰਮੂਲੇ ਦੇ ਆਧਾਰ 'ਤੇ MSP ਦੀ ਮੰਗ ਕਰ ਰਹੇ ਹਨ। #Legalize_MSP
account_circle
ਅਮਨਪ੍ਰੀਤ ਸਿੰਘ 🛄(@13April1699) 's Twitter Profile Photo

Truth is still Truth even if no one believes it. A lie is still a lie, even if everyone believes it.
ਸਾਂਘੀਆਂ, ਪਾਸਟਰਾਂ ਦੇ ਨਾਲ-ਨਾਲ ਹੁਣ ਡੋਗਰਿਆਂ ਦੀ ਵੀ ਲੀਰੋ-ਲੀਰ ਹੋ ਗਈ। ਜਦੋਂ ਸੱਚ ਚੁਭਣ ਲਗੇ ਸਮਝ ਲਓ ਖਾਲਸਾ ਰਾਜ ਦੀ ਸ਼ੁਰੂਆਤ ਹੈ, ਗੁਰੂ ਸਾਹਿਬ ਜੀ ਦੇ ਸਮੇਂ ਵੀ ਅਜਿਹਾ ਨੂੰ ਹੀ ਸੱਚ ਤੋਂ ਤਕਲੀਫ਼ ਹੋਈ ਸੀ।

account_circle
BhupindƎr(@Bhupinderq33n) 's Twitter Profile Photo

ਸਰਕਾਰ ਦੀ MSP ਕਮੇਟੀ ਨੇ ਹਾੜੀ ਦੀਆਂ 6 ਫਸਲਾਂ ਲਈ 9% MSP ਵਧਾਉਣ ਦੀ ਸਿਫਾਰਿਸ਼ ਕੀਤੀ ਸੀ ਪਰ ਸਰਕਾਰ ਨੇ ਕਣਕ ਦੀ MSP 5.5% ਵਧਾਈ ਹੈ।

ਕਿਸ ਫਸਲ ਦੇ ਐਮਐਸਪੀ ਵਿੱਚ ਪ੍ਰਤੀਸ਼ਤ ਵਾਧਾ ਹੋਇਆ ਹੈ?

ਕਣਕ - 5.4%
ਸਰ੍ਹੋਂ - 7.9%
ਚਨਾ - 2%
ਸੈਫ ਫੁੱਲ (ਕੇਸਫਲਾਵਰ) - 3.8%
ਮਸੂਰ - 9%
ਜੌਂ - 2%

ਸਰਕਾਰ ਦੀ MSP ਕਮੇਟੀ ਨੇ ਹਾੜੀ ਦੀਆਂ 6 ਫਸਲਾਂ ਲਈ 9% MSP ਵਧਾਉਣ ਦੀ ਸਿਫਾਰਿਸ਼ ਕੀਤੀ ਸੀ ਪਰ ਸਰਕਾਰ ਨੇ ਕਣਕ ਦੀ MSP 5.5% ਵਧਾਈ ਹੈ। ਕਿਸ ਫਸਲ ਦੇ ਐਮਐਸਪੀ ਵਿੱਚ ਪ੍ਰਤੀਸ਼ਤ ਵਾਧਾ ਹੋਇਆ ਹੈ? ਕਣਕ - 5.4% ਸਰ੍ਹੋਂ - 7.9% ਚਨਾ - 2% ਸੈਫ ਫੁੱਲ (ਕੇਸਫਲਾਵਰ) - 3.8% ਮਸੂਰ - 9% ਜੌਂ - 2% #Legalize_MSP
account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

Thousands of Cars & SUV’s throw tons of pollutants into atmosphere of NCR every moment, especially during massive traffic congestions.

But these vehicle owners blame & yell at farmers for pollution.

🎥 Congestion at Delhi-Gurugram expressway

account_circle
ਦੀਪ ਸੰਧੂ Deep Sandhu(@_Deep_KSandhu) 's Twitter Profile Photo

Shameless system! They disconnected the electricity of the place where they took their oath and claimed Bhagat Singh to be their ideal.

account_circle
Randeep Gill(@Randeep44009128) 's Twitter Profile Photo



ਪੰਜਾਬ ਪ੍ਰਤੀ ਦਰਦਮੰਦ ਨੌਜਵਾਨਾਂ ਨੂੰ ਖਤਮ ਕਰਨ ਦੀ ਸਾਜਿਸ਼ ਚੱਲ ਰਹੀ ਹੈ।

#StopLeakingSongsOfMoosewala #JusticeForSidhuMoosewala ਪੰਜਾਬ ਪ੍ਰਤੀ ਦਰਦਮੰਦ ਨੌਜਵਾਨਾਂ ਨੂੰ ਖਤਮ ਕਰਨ ਦੀ ਸਾਜਿਸ਼ ਚੱਲ ਰਹੀ ਹੈ।
account_circle