Bhagwant Mann(@BhagwantMann) 's Twitter Profileg
Bhagwant Mann

@BhagwantMann

Chief Minister of Punjab

ID:170396389

linkhttp://www.aamaadmiparty.org/national-executive calendar_today24-07-2010 18:31:07

6,3K Tweets

1,5M Followers

246 Following

Follow People
Bhagwant Mann(@BhagwantMann) 's Twitter Profile Photo

ਅਸੀਂ ਵਿਰੋਧੀਆਂ ਵਾਂਗ ਬੱਸਾਂ, ਰੇਤੇ ਦੀਆਂ ਖੱਡਾਂ ‘ਚ ਹਿੱਸਾ ਪਾਉਣ ਨਹੀਂ ਆਏ... ਸਗੋਂ ਲੋਕਾਂ ਦੇ ਦੁੱਖਾਂ ਸੁੱਖਾਂ ‘ਚ ਹਿੱਸਾ ਪਾਉਣਾ ਆਏ ਹਾਂ… ਜਦੋਂ ਮਰਜ਼ੀ ਤੇ ਜਿੱਥੇ ਮਰਜ਼ੀ ਬੁਲਾ ਲਿਓ... ਤੁਹਾਡੀ ਸੇਵਾ 'ਚ ਹਰ ਵੇਲੇ ਹਾਜ਼ਰ ਹਾਂ...

account_circle
Bhagwant Mann(@BhagwantMann) 's Twitter Profile Photo

ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਲਿਖਿਆ ਸੰਵਿਧਾਨ ਖ਼ਤਰੇ 'ਚ ਹੈ... ਆਓ ਇਕੱਠੇ ਹੋ ਕੇ ਇੱਕ ਨਵੀਂ ਕਹਾਣੀ ਲਿਖੀਏ... ਇਸ ਤਾਨਾਸ਼ਾਹ ਸਰਕਾਰ ਤੋਂ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਈਏ...

account_circle
Bhagwant Mann(@BhagwantMann) 's Twitter Profile Photo

ਕੇਜਰੀਵਾਲ ਜੀ ਨੂੰ ਜੇਲ੍ਹ 'ਚ ਬੰਦ ਕਰਕੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ... ਹੁਣ ਘਰ-ਘਰ ਕੇਜਰੀਵਾਲ ਪੈਦਾ ਹੋ ਚੁੱਕੇ ਨੇ... ਇਹਨਾਂ ਰੌਲਾ ਪਾਉਣ ਵਾਲੇ ਵਿਰੋਧੀਆਂ ਦੇ ਮੂੰਹ ਹੁਣ ਲੋਕ ਝਾੜੂ ਵਾਲਾ ਬਟਨ ਦੱਬ ਕੇ ਬੰਦ ਕਰਨਗੇ...

ਮਾਝੇ ਵਾਲਿਆਂ ਨੇ ਹੁਣ ਮਨ ਬਣਾ ਲਿਆ ਹੈ... ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਭਾਰੀ ਵੋਟਾਂ ਨਾਲ ਜਿਤਾਉਣਗੇ... ਲੋਕਾਂ ਦਾ ਇਹ ਜੋਸ਼ ਪੰਜਾਬ 'ਚੋਂ 13-0 ਕਰਕੇ ਰਹੇਗਾ...

account_circle
Bhagwant Mann(@BhagwantMann) 's Twitter Profile Photo

ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਜੀ ਦੇ ਹੱਕ ‘ਚ ਪਾਰਟੀ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ…ਜਿੱਥੇ ਵੀ ਜਾ ਰਹੇ ਹਾਂ... ਲੋਕ ਪਿਛਲੀ ਵਾਰ ਨਾਲੋਂ ਵੱਧ ਪਿਆਰ ਦੇ ਰਹੇ ਨੇ… ਚਾਰੇ ਪਾਸੇ ਲੋਕ ਹੀ ਲੋਕ ਇਸ ਗੱਲ ਦਾ ਸਬੂਤ ਦੇ ਰਹੇ ਨੇ ਕਿ ਹੁਣ ਲੋਕ ਸਭਾ ਚੋਣਾਂ ‘ਚ ਵੀ ਆਮ ਆਦਮੀ ਪਾਰਟੀ ਪੰਜਾਬ

ਅਸੀਂ ਕਿਸਾਨ ਵੀਰਾਂ ਦਾ ਧੰਨਵਾਦ ਕਰਦੇ ਹਾਂ... ਜਿਨ੍ਹਾਂ ਨੇ ਝੋਨੇ ਦੀ ਪੂਸਾ 44 ਕਿਸਮ ਨਾ ਲਗਾ ਕੇ ਸੂਬੇ ਦੀ 477 ਕਰੋੜ ਰੁਪਏ ਦੀ ਬਿਜਲੀ ਅਤੇ ਧਰਤੀ ਹੇਠਲਾ 500 ਬਿਲੀਅਨ ਕਿਊਬਿਕ ਪਾਣੀ ਬਚਾਇਆ ਹੈ...

account_circle
Bhagwant Mann(@BhagwantMann) 's Twitter Profile Photo

ਮਿਸ਼ਨ 'ਆਪ' 13-0... ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਦਾ ਪਿਆਰ ਤੇ ਆਸ਼ੀਰਵਾਦ... ਰੋਡ ਸ਼ੋਅ ਦੌਰਾਨ ਅੰਮ੍ਰਿਤਸਰ ਸਾਹਿਬ ਤੋਂ Live... twitter.com/i/broadcasts/1…

account_circle
Bhagwant Mann(@BhagwantMann) 's Twitter Profile Photo

ਪ੍ਰਤਾਪ ਬਾਜਵਾ ਨੇ ਕੈਪਟਨ ਸਰਕਾਰ ਵੇਲੇ PWD ਮੰਤਰੀ ਹੁੰਦਿਆਂ ਆਪਣੇ ਹੀ ਹਲਕੇ ਗੁਰਦਾਸਪੁਰ ਤੋਂ ਚੰਡੀਗੜ੍ਹ ਦੇ ਰਾਸਤੇ 'ਚ ਸਭ ਤੋਂ ਵੱਧ ਟੋਲ ਪਲਾਜ਼ੇ ਬਣਵਾਏ... ਲੋਕਾਂ ਨੂੰ ਆਪਣੇ ਹੀ ਘਰ ਆਉਣ ਲਈ ਹੀ ਟੈਕਸ ਦੇਣਾ ਪੈਂਦਾ ਸੀ... ਅਸੀਂ ਸਾਰੇ ਦੇ ਸਾਰੇ ਟੋਲ ਪਲਾਜ਼ੇ ਬੰਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ...

account_circle
Bhagwant Mann(@BhagwantMann) 's Twitter Profile Photo

ਸੂਬੇ 'ਚ ਬਿਜਲੀ ਦੀ ਕੋਈ ਕਮੀ ਨਹੀਂ ਹੈ... ਦਿਨ ਵੇਲੇ ਕਿਸਾਨਾਂ ਨੂੰ ਬਿਜਲੀ ਦਿੱਤੀ ਜਾ ਰਹੀ ਹੈ ਤੇ ਰਾਤ ਨੂੰ ਮੁੰਬਈ, ਬੰਗਲੌਰ, ਪੁਣੇ ਵਰਗੇ ਦੇਸ਼ ਦੇ ਵੱਡੇ ਸ਼ਹਿਰਾਂ ਨੂੰ ਵੇਚ ਰਹੇ ਹਾਂ... ਜਿਸ ਤੋਂ ਪਿਛਲੇ ਮਹੀਨੇ ਬਿਜਲੀ ਬੋਰਡ ਨੇ 90 ਕਰੋਡ਼ ਰੁਪਏ ਦੀ ਕਮਾਈ ਕੀਤੀ ਹੈ...

account_circle
Bhagwant Mann(@BhagwantMann) 's Twitter Profile Photo

ਪੰਜਾਬ 'ਚ ਅਕਾਲੀਆਂ ਦੀ ਬਹੁਤ ਮਾੜੀ ਹਾਲਤ ਹੋ ਚੁੱਕੀ ਹੈ... ਲੋਕ ਸਭਾ ਚੋਣਾਂ ਲਈ ਕੋਈ ਟਿਕਟ ਤੱਕ ਲੈਣ ਲਈ ਤਿਆਰ ਨਹੀਂ... ਅਕਾਲੀ ਆਗੂ ਹਰ ਵੇਲੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਨੇ ਕਿਤੇ ਸਾਨੂੰ ਟਿਕਟ ਨਾ ਮਿਲ ਜਾਵੇ...

account_circle
Bhagwant Mann(@BhagwantMann) 's Twitter Profile Photo

ਅਸੀਂ ਕਿਸਮਤ ਵਾਲੇ ਹਾਂ ਜੋ ਅੱਜ ਲੋਕਾਂ ਦਾ ਐਨਾ ਪਿਆਰ ਮਿਲ ਰਿਹਾ ਹੈ... ਲੋਕਾਂ ਦੇ ਪਿਆਰ ਸਦਕਾ ਜਿੱਥੇ ਵੀ ਜਾਂਦੇ ਹਾਂ ਲੋਕ ਫੁੱਲਾਂ ਨਾਲ ਪੱਗ ਭਰ ਦਿੰਦੇ ਨੇ… ਲੋਕਾਂ ਦੇ ਇਸ ਪਿਆਰ ਦਾ ਮੈਂ ਸਾਰੀ ਉਮਰ ਕਰਜ਼ਾਈ ਰਹਾਂਗਾ...

account_circle
Bhagwant Mann(@BhagwantMann) 's Twitter Profile Photo

ਫ਼ਿਲਮਾਂ 'ਚ ਨਲਕੇ ਪੁੱਟਣ ਵਾਲੇ ਸਨੀ ਦਿਓਲ ਨੇ ਆਪਣੇ ਹਲਕੇ 'ਚ ਨਲਕਾ ਲਗਵਾਉਣਾ ਤਾਂ ਦੂਰ ਦੀ ਗੱਲ... ਜਿੱਤਣ ਤੋਂ ਬਾਅਦ ਹਲਕਾ ਵਾਸੀਆਂ ਨੂੰ ਸ਼ਕਲ ਤੱਕ ਨਹੀਂ ਦਿਖਾਈ... ਗੁਰਦਾਸਪੁਰ ਵਾਲਿਓ, ਐਤਕੀ ਆਪਣੇ ਪੁੱਤ ਨੂੰ ਚੁਣ ਕੇ ਪਾਰਲੀਮੈਂਟ 'ਚ ਭੇਜੋ... 10 ਸਾਲਾਂ ਦੇ ਘਾਟੇ ਅਸੀਂ ਤੁਹਾਨੂੰ ਪੂਰੇ ਕਰਕੇ ਦਿਖਾਵਾਂਗੇ...

account_circle
Bhagwant Mann(@BhagwantMann) 's Twitter Profile Photo

ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ 'ਚ ਜਨ ਸਭਾ ਨੂੰ ਸੰਬੋਧਨ ਕੀਤਾ... ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੋਕਾਂ ਦਾ ਪਿਆਰ ਮਿਲ ਰਿਹਾ ਹੈ... ਮੈਨੂੰ ਉਮੀਦ ਹੈ ਕਿ ਇਸ ਵਾਰ ਪੰਜਾਬ ਦੇ ਲੋਕ ‘ਆਪ’ ਨੂੰ ਇੱਕਤਰਫਾ ਜਿੱਤ ਦੇ ਕੇ ਇਤਿਹਾਸ ਸਿਰਜਣਗੇ... 13 ਦੀਆਂ 13 ਸੀਟਾਂ 'ਆਪ' ਦੀ ਝੋਲੀ

ਇਹ ਵੋਟਾਂ ਕੇਵਲ ਹਾਰ ਜਿੱਤ ਲਈ ਨਹੀਂ ਹੈ... ਇਹ ਵੋਟਾਂ ਦੇਸ਼ ਦੀ ਅਣਖ ਅਤੇ ਆਬਰੂ ਨੂੰ ਬਚਾਉਣ ਲਈ ਹੈ... ਪੈਸੇ-ਨਸ਼ੇ ਦੇ ਲਾਲਚ ‘ਚ ਵੋਟ ਖ਼ਰਾਬ ਨਾ ਕਰਿਓ... ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਇਨਕਲਾਬੀ ਤੇ ਇਮਾਨਦਾਰ ਪਾਰਟੀ ਦੇ ਉਮੀਦਵਾਰ ਨੂੰ ਹੀ ਵੋਟ ਪਾਇਓ…

account_circle
Bhagwant Mann(@BhagwantMann) 's Twitter Profile Photo

ਗੁਰਦਾਸਪੁਰ ਵਿਖੇ ਪਾਰਟੀ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਲਈ ਪ੍ਰਚਾਰ ਕਰਨ ਤੋਂ ਪਹਿਲਾਂ ਗੁਰਦਾਸਪੁਰ ਦੇ ਇਤਿਹਾਸਕ ਹਨੂੰਮਾਨ ਮੰਦਰ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਤੇ ਪੰਜਾਬੀਆਂ ਦੀ ਖੁਸ਼ਹਾਲੀ ਤੇ ਤਰੱਕੀ ਲਈ ਪ੍ਰਾਰਥਨਾ ਕੀਤੀ...

ਪੰਜਾਬ ਬਣੇਗਾ ਦੇਸ਼ ਦਾ ਹੀਰੋ, ਇਸ ਵਾਰ 13-0... ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ ਹਾਂ... ਜਨਸਭਾ ਦੌਰਾਨ ਹਨੂੰਮਾਨ ਚੌਕ, ਗੁਰਦਾਸਪੁਰ ਤੋਂ Live... twitter.com/i/broadcasts/1…

account_circle
Bhagwant Mann(@BhagwantMann) 's Twitter Profile Photo

'This time, Punjab will lead the Nation in upcoming Elections'.

Sharing a conversation regarding the Lok Sabha elections with organisation 'Dainik Savera'.

'This time, Punjab will lead the Nation in upcoming Elections'. Sharing a conversation regarding the Lok Sabha elections with organisation 'Dainik Savera'.
account_circle
Bhagwant Mann(@BhagwantMann) 's Twitter Profile Photo

'ਇਸ ਵਾਰ ਚੋਣਾਂ 'ਚ ਪੰਜਾਬ ਦੇਸ਼ ਨੂੰ ਲੀਡ ਕਰੇਗਾ'...

ਲੋਕ ਸਭਾ ਚੋਣਾਂ ਨੂੰ ਲੈ ਕੇ ਅਦਾਰਾ 'ਦੈਨਿਕ ਸਵੇਰਾ' ਨਾਲ਼ ਹੋਈ ਗੱਲ ਬਾਤ ਸਾਂਝੀ ਕਰ ਰਿਹਾ ਹਾਂ…

'ਇਸ ਵਾਰ ਚੋਣਾਂ 'ਚ ਪੰਜਾਬ ਦੇਸ਼ ਨੂੰ ਲੀਡ ਕਰੇਗਾ'... ਲੋਕ ਸਭਾ ਚੋਣਾਂ ਨੂੰ ਲੈ ਕੇ ਅਦਾਰਾ 'ਦੈਨਿਕ ਸਵੇਰਾ' ਨਾਲ਼ ਹੋਈ ਗੱਲ ਬਾਤ ਸਾਂਝੀ ਕਰ ਰਿਹਾ ਹਾਂ…
account_circle