profile-img
Harsimrat Kaur Badal

@HarsimratBadal_

Former Union Cabinet Minister of Food Processing in the Govt of India | Current MP - Bathinda | Shiromani Akali Dal | Patron Nanhi Chhaan

calendar_today13-08-2015 09:30:51

12,9K Tweets

273,2K Followers

6 Following

Harsimrat Kaur Badal(@HarsimratBadal_) 's Twitter Profile Photo

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 352ਵੀਂ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ। ਉਨ੍ਹਾਂ ਸੁਤੰਤਰ ਸਿੱਖ ਰਾਜ ਵਿੱਚ ਨਾਨਕ ਛਾਪ ਦਾ ਸਿੱਕਾ ਜਾਰੀ ਕੀਤਾ ਅਤੇ ਸਾਰੇ ਧਰਮਾਂ, ਵਰਗਾਂ ਤੇ ਵਰਣਾਂ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦਿੰਦਿਆ ਇਕ ਆਦਰਸ਼ ਨਿਆਂ ਪ੍ਰਬੰਧ ਪ੍ਰਦਾਨ ਕੀਤਾ ।

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 352ਵੀਂ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ। ਉਨ੍ਹਾਂ ਸੁਤੰਤਰ ਸਿੱਖ ਰਾਜ ਵਿੱਚ ਨਾਨਕ ਛਾਪ ਦਾ ਸਿੱਕਾ ਜਾਰੀ ਕੀਤਾ ਅਤੇ ਸਾਰੇ ਧਰਮਾਂ, ਵਰਗਾਂ ਤੇ ਵਰਣਾਂ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦਿੰਦਿਆ ਇਕ ਆਦਰਸ਼ ਨਿਆਂ ਪ੍ਰਬੰਧ ਪ੍ਰਦਾਨ ਕੀਤਾ । #BabaBandaSinghBahadur
account_circle