༒☬Guru Fateh☬༒꧂🇮🇳 (@angad_singh15) 's Twitter Profile
༒☬Guru Fateh☬༒꧂🇮🇳

@angad_singh15

A Sikh Skeptic, Metaphysical Idealist.

BE LESS CURIOUS ABOUT PEOPLE AND MORE CURIOUS ABOUT IDEAS.

ID: 902157490208391168

calendar_today28-08-2017 13:14:41

10,10K Tweet

1,1K Followers

474 Following

༒☬Guru Fateh☬༒꧂🇮🇳 (@angad_singh15) 's Twitter Profile Photo

ਵਿਦਵਾਨ ਜੋ ਕਿਤਾਬਾਂ ਚ ਲਿਖਦੇ ਆ ਉਹ ਆਮ #sikh ਪੜ੍ਹਦੇ ਨਹੀਂ , ਤੇ ਨਾਂ ਹੀ ਆਮ ਕੰਮ ਧੰਦੇ ਵਾਲਾ ਬੰਦਾ ਕਿਸੇ ਤਰਾਂ ਦੇ ਸੈਮੀਨਾਰ ਵਗੈਰਾ ਸੁਣ ਸਕਦਾ । ਜਿੰਨਾਂ ਕੋਲ ਆਦਰਸ਼ਵਾਦੀ ਸਿੱਖੀ ਦੇ ਪ੍ਰਚਾਰ ਦਾ ਠੇਕਾ ਉਹਨਾਂ ਨੇ ਸਿੱਖਾਂ ਨੂੰ ਮੱਥੇ ਟੇਕਣ , #langar ਛਕਣ ਤੇ ਨਗਰ ਕੀਰਤਨ , ਪ੍ਰਭਾਤ ਫੇਰੀਆਂ ਕੱਢਣ ਤੋਂ ਅੱਗੇ ਸੋਚਣ ਬਾਰੇ ਕਿਹਾ ਹੀ ਨਹੀਂ ।