DS Khalsā (@davinde13167607) 's Twitter Profile
DS Khalsā

@davinde13167607

ਅਕਾਲ ਸਹਾਇ ।। ਦੇਗ ਤੇਗ਼ ਫ਼ਤਹਿ।।

ID: 979220639327297536

calendar_today29-03-2018 04:56:08

6,6K Tweet

715 Takipçi

1,1K Takip Edilen

DS Khalsā (@davinde13167607) 's Twitter Profile Photo

ਯਕਲਖਤ ਗੁਰੂ ਵਰਸੋਇ ਧਰਤ ਤੋਂ ਸਿੱਖੀ ਸਭਿਅਤਾ ਦਾ ਮੁਕੰਮਲ ਸਦੀਵੀ ਉਜਾੜਾ ਤੇ ਹਜ਼ਾਰਾਂ ਗੁਰ ਸਦਹਜ਼ੂਰੀ ਦੇ ਚਿੰਨ੍ਹਾਂ ਦਾ ਬੇਅਬਾਦ ਹੋ ਜਾਣ ਦਾ ਨਾਂ "ਆਜ਼ਾਦੀ" ਅਖਵਾਇਆ।ਅੰਨਾ ਰਾਸ਼ਟਰਵਾਦ ੧੦ ਲੱਖ ਦੀ ਕਤਲੋਗਾਰਤ ਨੂੰ ਅਜ਼ਾਦੀ ਕਹਿ ਕਹਿ ਉਜਾੜੇ, ਤਬਾਹੀ, ਵਿਛੋੜਿਆ, ਉਧਾਲਿਆਂ ਦੀ ਯਾਦ ਵੀ ਚੇਤਿਆਂ ਚੋ ਵਿਸਾਰ ਦਿੰਦਾ ਹੈ