Sardar Balkaur Singh Sidhu(@iBalkaurSidhu) 's Twitter Profileg
Sardar Balkaur Singh Sidhu

@iBalkaurSidhu

Official account of Sardar Balkaur Singh Sidhu Proud father of @iSidhuMooseWala #JusticeForSidhuMooseWala

ID:1561731049331331074

linkhttp://www.instagram.com/sardarbalkaursidhu calendar_today22-08-2022 15:04:57

118 Tweets

44,2K Followers

1 Following

Follow People
Sardar Balkaur Singh Sidhu(@iBalkaurSidhu) 's Twitter Profile Photo

ਅੱਜ ਬਠਿੰਡਾ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਮਿਲਣ ਆਏ, ਓਹਨਾਂ ਨਾਲ ਵਿਚਾਰ ਚਰਚਾ ਕੀਤੀ ਅਤੇ ਲਿਖਤੀ ਪੱਤਰ ਵੀ ਦਿੱਤਾ। ਆਸ ਕਰਦਾਂ ਹਾਂ ਅਜਿਹਾ ਘਿਣਾਉਣਾ ਜ਼ੁਰਮ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਮਿਲਣਗੀਆਂ ਅਤੇ ਗੈਂਗਸਟਰਬਾਦ ਖਿਲਾਫ਼ ਸਖ਼ਤ ਕਾਨੂੰਨ ਬਨਣਗੇ।

ਅੱਜ ਬਠਿੰਡਾ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਮਿਲਣ ਆਏ, ਓਹਨਾਂ ਨਾਲ ਵਿਚਾਰ ਚਰਚਾ ਕੀਤੀ ਅਤੇ ਲਿਖਤੀ ਪੱਤਰ ਵੀ ਦਿੱਤਾ। ਆਸ ਕਰਦਾਂ ਹਾਂ ਅਜਿਹਾ ਘਿਣਾਉਣਾ ਜ਼ੁਰਮ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਮਿਲਣਗੀਆਂ ਅਤੇ ਗੈਂਗਸਟਰਬਾਦ ਖਿਲਾਫ਼ ਸਖ਼ਤ ਕਾਨੂੰਨ ਬਨਣਗੇ। #JusticeForSidhuMooseWala
account_circle
Sardar Balkaur Singh Sidhu(@iBalkaurSidhu) 's Twitter Profile Photo

ਸਿੱਧੂ ਦੇ ਜਾਣ ਦੇ 663 ਦਿਨਾਂ ਬਾਅਦ


ਪੰਜਾਬ ਸਰਕਾਰ ਅਦਾਲਤ ਦੇ ਹੁਕਮਾਂ ਉੱਤੇ ਵੀ ਅਮਲ ਨਹੀਂ ਕਰ ਰਹੀ ਫ਼ੇਰ ਇਨਸਾਫ਼ ਦੇਣ ਦੇ ਦਾਅਵੇ 'ਤੇ ਕਿਵੇਂ ਵਿਸ਼ਵਾਸ ਕਰੀਏ?

account_circle
H S Phoolka(@hsphoolka) 's Twitter Profile Photo

Govt has no power to question any couple. Under Assisted Reproductive Technology Act 2021 conditions apply only to Clinics. Sec.21 restrictions apply to Clinics only. There is no restriction on Couple using IVF technology. Hence govt cannot question Sardar Balkaur Singh Sidhu

account_circle
Sardar Balkaur Singh Sidhu(@iBalkaurSidhu) 's Twitter Profile Photo

ਅਜਿਹਾ ਕਿਹੜਾ ਡਰ ਜਾਂ ਕਿਹੜੀ ਮਜਬੂਰੀ ਹੈ ਕਿ ਸਰਕਾਰ ਇੱਕ ਨਵ-ਜਨਮੇਂ ਬੱਚੇ ਦੀ ਖ਼ੁਸ਼ੀ ਵਿੱਚ ਵਿਘਨ ਪਾ ਰਹੀ ਹੈ?

account_circle
Sardar Balkaur Singh Sidhu(@iBalkaurSidhu) 's Twitter Profile Photo

ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।

ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।

🙏🏻

ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ। 🙏🏻
account_circle
Sardar Balkaur Singh Sidhu(@iBalkaurSidhu) 's Twitter Profile Photo

ਮਸਾਂ ਬੰਦ ਹੋਏ ਨੇ ਖੜਾਕ ਹਥਿਆਰਾਂ ਦੇ?

ਜਿਸ ਵੇਲੇ ਵਿਧਾਨ ਸਭਾ ਵਿੱਚ ਇਹ ਬੋਲਿਆ ਜਾ ਰਿਹਾ ਸੀ, ਉਸ ਸਮੇਂ ਪਠਾਨਕੋਟ NRI ਦਾ ਥਾਰ ਵਿੱਚ ਕਤਲ ਹੋਇਆ।
1 ਦਿਨ ਪਹਿਲਾਂ AAP ਆਗੂ ਦਾ ਕਤਲ ਹੋਇਆ।

ਮੇਰੇ ਪੁੱਤ ਦੀ ਸਕਿਊਰਟੀ ਲੀਕ ਕਰਨ ਵਾਲਿਆਂ ਲਈ, ਪੰਜਾਬ ਦੀ ਕਾਨੂੰਨ ਵਿਵਸਥਾ ਲਈ ਵਿਧਾਨ ਸਭਾ ਕੋਲ ਸਮਾਂ ਨਹੀਂ?

account_circle
Sardar Balkaur Singh Sidhu(@iBalkaurSidhu) 's Twitter Profile Photo

ਦੂਜੇ ਸੂਬਿਆਂ ਵਿੱਚੋਂ ਭਾੜੇ ਦੇ ਗੁੰਡੇ ਮੇਰੇ ਪੁੱਤ ਨੂੰ ਮਾਰ ਕੇ ਚਲੇ ਗਏ। ਅੱਜ ਦੂਜੇ ਸੂਬੇ ਦੇ ਸਰਕਾਰੀ ਗੁੰਡੇ ਪੰਜਾਬ ਦੇ ਕਿਸਾਨ ਪੁੱਤ ਨੂੰ ਪੰਜਾਬ ਦੀ ਹੱਦ ਅੰਦਰ ਮਾਰ ਗਏ।

ਸੁਰੱਖਿਆ ਲੀਕ ਤੋਂ ਲੈਕੇ ਪੰਜਾਬ ਦੇ ਬਾਰਡਰ ਸੀਲ ਕਰਨ ਤੱਕ, ਅਸੀਂ ਪੰਜਾਬੀ ਆਪਣੀ ਸਰਕਾਰ 'ਤੋਂ ਕਾਰਵਾਈ ਤਾਂ ਕੀ ਜ਼ਿੰਮੇਵਾਰੀ ਵੀ ਤੈਅ ਨਾ ਕਰਾ ਸਕੇ।

ਦੂਜੇ ਸੂਬਿਆਂ ਵਿੱਚੋਂ ਭਾੜੇ ਦੇ ਗੁੰਡੇ ਮੇਰੇ ਪੁੱਤ ਨੂੰ ਮਾਰ ਕੇ ਚਲੇ ਗਏ। ਅੱਜ ਦੂਜੇ ਸੂਬੇ ਦੇ ਸਰਕਾਰੀ ਗੁੰਡੇ ਪੰਜਾਬ ਦੇ ਕਿਸਾਨ ਪੁੱਤ ਨੂੰ ਪੰਜਾਬ ਦੀ ਹੱਦ ਅੰਦਰ ਮਾਰ ਗਏ। ਸੁਰੱਖਿਆ ਲੀਕ ਤੋਂ ਲੈਕੇ ਪੰਜਾਬ ਦੇ ਬਾਰਡਰ ਸੀਲ ਕਰਨ ਤੱਕ, ਅਸੀਂ ਪੰਜਾਬੀ ਆਪਣੀ ਸਰਕਾਰ 'ਤੋਂ ਕਾਰਵਾਈ ਤਾਂ ਕੀ ਜ਼ਿੰਮੇਵਾਰੀ ਵੀ ਤੈਅ ਨਾ ਕਰਾ ਸਕੇ। #FarmersProtest
account_circle