JasveerSingh Muktsar(@jasveermuktsar) 's Twitter Profileg
JasveerSingh Muktsar

@jasveermuktsar

- ਸਦਾ ਅੰਗ ਸੰਗੇ❤️

ID:259191909

linkhttps://instagram.com/jasveersinghshow calendar_today01-03-2011 10:05:07

3,6K Tweets

16,8K Followers

195 Following

JasveerSingh Muktsar(@jasveermuktsar) 's Twitter Profile Photo

ਵੋਟਾਂ ਦੀ ਆੜ 'ਚ ਸਿੱਖਾਂ ਨਾਲ ਵੱਡਾ ਧੋਖਾ !

' ਮੈਨੂੰ ਅਦਾਲਤ 'ਚ ਨਹੀਂ ਰਿਹਾ ਵਿਸ਼ਵਾਸ '

' ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਬਚਾਅ ਰਹੀ ਸਰਕਾਰ '

ਸੁਖਰਾਜ ਸਿੰਘ ਨਿਆਮੀ ਵਾਲਾ ਦੇ ਵੱਡੇ ਖੁਲਾਸੇ

account_circle
JasveerSingh Muktsar(@jasveermuktsar) 's Twitter Profile Photo

ਵੋਟਾਂ ਦੀ ਆੜ 'ਚ ਸਿੱਖਾਂ ਨਾਲ ਵੱਡਾ ਧੋਖਾ !

' ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਬਚਾਅ ਰਹੀ ਸਰਕਾਰ '

ਸੁਖਰਾਜ ਸਿੰਘ ਨਿਆਮੀ ਵਾਲਾ ਦੇ ਵੱਡੇ ਖੁਲਾਸੇ
' ਮੈਨੂੰ ਅਦਾਲਤਾਂ 'ਚ ਨਹੀਂ ਰਿਹਾ ਵਿਸ਼ਵਾਸ '

youtu.be/H72cCyPxTLM

account_circle
JasveerSingh Muktsar(@jasveermuktsar) 's Twitter Profile Photo

ਅਕਾਲੀ ਦਲ 'ਚ ਹੋਣ ਜਾ ਰਹੀ ਵੱਡੀ ਬਗਾਵਤ

' ਅਕਾਲੀ ਦਲ ਨੂੰ ਖਤਮ ਕਰਨ ਵਾਲਾ ਮਜੀਠੀਆ '

ਰਵੀਕਰਨ ਕਾਹਲੋਂ ਨੇ ਧੜੇਬਾਜ਼ੀ ਦੇ ਖੋਲ੍ਹੇ ਗੁੱਝੇ ਭੇਦ

youtu.be/WXbPN0MJxYU?si…

account_circle
JasveerSingh Muktsar(@jasveermuktsar) 's Twitter Profile Photo

ਮੁੰਡੇ ਫੁੱਲਾਂ ਜੇ ਖਪਰਿਆਂ ਨਾਲ ਖਹਿ ਗਏ, ਕੈਸੀ ਅਦਾ ਸੀ ਨੀਲਿਆਂ ਬਾਣਿਆਂ ਦੀ ।।

ਜਿੱਤ ਪਿੱਛੋਂ ਸਰਬਜੀਤ ਸਿੰਘ ਖਾਲਸਾ ਦੀ ਪਤਨੀ ਦਾ
ਭਾਵੁਕ ਇੰਟਰਵਿਊ
ਗੱਡੀ ਵਿੱਚ ਤੇਲ ਪਵਾਉਣ ਲਈ ਵੇਚਣੇ ਪਏ ਗਹਿਣੇ

ਬੇਅੰਤ ਸਿੰਘ ਦੀ ਸ਼ਹੀਦੀ ਪਿੱਛੋਂ ਕਿਹੜੇ ਔਖੇ ਪੈਂਡਿਆਂ 'ਚੋਂ ਗੁਜਰਿਆ ਪਰਿਵਾਰ

ਪੂਰੀ ਵੀਡੀਓ ਯੂ ਟਿਊਬ 'ਤੇ ਦੇਖ ਸਕਦੇ ਹੋ

account_circle
JasveerSingh Muktsar(@jasveermuktsar) 's Twitter Profile Photo

ਚੋਣ ਜਿੱਤਣ ਪਿੱਛੋਂ ਸਰਬਜੀਤ ਖਾਲਸਾ ਦਾ ਪਹਿਲਾ ਇੰਟਰਵਿਊ
ਵਰਤੀ ਸ਼ਹੀਦਾਂ ਦੀ ਕਲਾ, ਡਿੱਗੇ ਵੱਡੇ ਸਿਆਸੀ ਥੰਮ੍ਹ

ਪਾਰਲੀਮੈਂਟ 'ਚ ਗੂੰਜਣਗੇ ਪੰਥਕ ਮੁੱਦੇ
youtu.be/g0tsF7xTsdU?si…

account_circle
JasveerSingh Muktsar(@jasveermuktsar) 's Twitter Profile Photo

ਜਿੱਤ ਪਿੱਛੋਂ ਸਰਬਜੀਤ ਸਿੰਘ ਖਾਲਸਾ ਦੀ ਪਤਨੀ ਦਾ
ਭਾਵੁਕ ਇੰਟਰਵਿਊ

ਵੋਟਾਂ ਸਮੇਂ ਗੱਡੀ ਵਿੱਚ ਤੇਲ ਪਵਾਉਣ ਲਈ ਵੇਚਣੇ ਪਏ ਗਹਿਣੇ

ਬੇਅੰਤ ਸਿੰਘ ਦੀ ਸ਼ਹੀਦੀ ਪਿੱਛੋਂ ਕਿਹੜੇ ਔਖੇ ਪੈਂਡਿਆਂ 'ਚੋਂ ਗੁਜਰਿਆ ਪਰਿਵਾਰ

ਸ਼ਹੀਦ ਬੀਬੀ ਬਿਮਲ ਕੌਰ ਬਾਰੇ ਅਣਸੁਣਿਆ ਇਤਿਹਾਸ

youtu.be/FVVK6VHT-Hc

account_circle
JasveerSingh Muktsar(@jasveermuktsar) 's Twitter Profile Photo

ਚੋਣ ਜਿੱਤਣ ਪਿੱਛੋਂ ਸਰਬਜੀਤ ਖਾਲਸਾ ਦਾ
ਪਹਿਲਾ ਇੰਟਰਵਿਊ

ਵਰਤੀ ਸ਼ਹੀਦਾਂ ਦੀ ਕਲਾ, ਡਿੱਗੇ ਵੱਡੇ ਸਿਆਸੀ ਥੰਮ੍ਹ

ਪਾਰਲੀਮੈਂਟ 'ਚ ਗੂੰਜਣਗੇ ਪੰਥਕ ਮੁੱਦੇ

youtu.be/g0tsF7xTsdU?si…

account_circle
JasveerSingh Muktsar(@jasveermuktsar) 's Twitter Profile Photo

ਅਬਦਾਲੀ, ਮੱਸਾ ਰੰਘੜ ਤੇ ਇੰਦਰਾ ਦੇ ਭਰਮ ਤੋੜਣ ਵਾਲੇ ਬਾਬਿਆਂ ਦੀ ਗਾਥਾ

ਘੱਲੂਘਾਰਿਆਂ ਵਿੱਚੋਂ ਵੀ ਕੁੰਦਨ ਬਣ ਕੇ ਨਿਕਲਦਾ ਖਾਲਸਾ ਪੰਥ
ਜਗਦੀਪ ਸਿੰਘ ਫਰੀਦਕੋਟ ਨਾਲ ਵਿਸ਼ੇਸ਼ ਗੱਲਬਾਤ

ਪੂਰੀ ਵੀਡੀਓ Jasveer Singh Show ਯੂ ਟਿਊਬ ਚੈਨਲ 'ਤੇ ਦੇਖ ਸਕਦੇ ਹੋ

account_circle
JasveerSingh Muktsar(@jasveermuktsar) 's Twitter Profile Photo

ਅਬਦਾਲੀ, ਮੱਸਾ ਰੰਘੜ ਤੇ ਇੰਦਰਾ ਦੇ ਭਰਮ ਤੋੜਣ ਵਾਲੇ ਬਾਬਿਆਂ ਦੀ ਗਾਥਾ

ਘੱਲੂਘਾਰਿਆਂ ਵਿੱਚੋਂ ਵੀ
ਕੁੰਦਨ ਬਣ ਕੇ ਨਿਕਲਦਾ ਖਾਲਸਾ ਪੰਥ

ਜਗਦੀਪ ਸਿੰਘ ਫਰੀਦਕੋਟ ਨਾਲ ਵਿਸ਼ੇਸ਼ ਗੱਲਬਾਤ

youtu.be/yytfcqrdOsI

account_circle
JasveerSingh Muktsar(@jasveermuktsar) 's Twitter Profile Photo

ਦੇਸ਼ 'ਚ ਕਿਸਦੀ ਬਣ ਰਹੀ ਸਰਕਾਰ ?
ਪੰਥਕ ਸੀਟਾਂ 'ਤੇ ਕਿਹੜੀ ਨਵੀਂ ਚੁਣੌਤੀ ?

ਪੰਜਾਬ 'ਚ ਕਿੰਨੀਆਂ ਸੀਟਾਂ 'ਤੇ BJP ਅੱਗੇ ?

youtu.be/LuHw2_Prf-o

account_circle
JasveerSingh Muktsar(@jasveermuktsar) 's Twitter Profile Photo

ਫਰੀਦਕੋਟ 'ਚ ਸਰਬਜੀਤ ਖਾਲਸਾ ਦੀ ਝੁੱਲਗੀ ਹਨੇਰੀ

ਬਾਕੀ ਪਾਰਟੀਆਂ ਦੇ ਬੂਥ ਰਹੇ ਸੁੰਨੇ, ਦੇਖੋ ਤਾਜਾ ਮਹੌਲ

LIVE ਗਰਾਊਂਡ ਰਿਪੋਰਟ

youtube.com/live/M5SnEy9X_…

account_circle
JasveerSingh Muktsar(@jasveermuktsar) 's Twitter Profile Photo

ਕਮਲਜੀਤ ਬਰਾੜ ਦਾ ਤਿੱਖਾ ਇੰਟਰਵਿਊ

ਅੰਮ੍ਰਿਤਪਾਲ ਛੰਦੜਾਂ ਲਈ ਕਿਓਂ ਨਹੀਂ ਛੱਡੀ ਸੀਟ ?

ਰਾਜਾ ਵੜਿੰਗ ਨੇ ਖਾਲਸਾਈ ਝੰਡੇ ਦੀ ਕਿਓਂ ਕੀਤੀ ਸ਼ਿਕਾਇਤ?
youtu.be/xn0Oe78DkAU

account_circle
JasveerSingh Muktsar(@jasveermuktsar) 's Twitter Profile Photo

ਸਟੇਟ ਦੀਆਂ ਅੱਖਾਂ 'ਚ ਕਿਓਂ ਰੜਕ ਰਿਹਾ ਸੀ ਮੂਸੇਵਾਲਾ ?

ਸਿੱਧੂ ਮੂਸੇਵਾਲਾ ਦੀ
ਮੂੰਹਬੋਲੀ ਭੂਆ ਦਾ ਭਾਵੁਕ ਇੰਟਰਵਿਊ

ਗੁਪਤ ਮੀਟਿੰਗਾਂ ਦੇ ਵੱਡੇ ਖੁਲਾਸੇ

youtu.be/gIT_ip7bVwU?si…

account_circle
JasveerSingh Muktsar(@jasveermuktsar) 's Twitter Profile Photo

ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਨਿੱਤਰੀਆਂ ਪੰਜਾਬ ਦੀਆਂ ਧੀਆਂ

account_circle
JasveerSingh Muktsar(@jasveermuktsar) 's Twitter Profile Photo

ਸ਼ੁਭਦੀਪ ਸਿੰਘ ਮੂਸੇਵਾਲਾ
ਜਾਂਦਾ ਜਾਂਦਾ ਦਿੱਲੀ ਤਖਤ ਨੂੰ, ਵਖਤ ਜਹੇ ਗੀਤ ਦੇ ਗਿਆ

ਸ਼ੁਭਦੀਪ ਸਿੰਘ ਮੂਸੇਵਾਲਾ ਜਾਂਦਾ ਜਾਂਦਾ ਦਿੱਲੀ ਤਖਤ ਨੂੰ, ਵਖਤ ਜਹੇ ਗੀਤ ਦੇ ਗਿਆ #sidhumoosewala #Punjab
account_circle