JasveerSingh Muktsar(@jasveermuktsar) 's Twitter Profileg
JasveerSingh Muktsar

@jasveermuktsar

- ਸਦਾ ਅੰਗ ਸੰਗੇ❤️

ID:259191909

linkhttps://instagram.com/jasveersinghshow calendar_today01-03-2011 10:05:07

3,5K Tweets

16,5K Followers

194 Following

JasveerSingh Muktsar(@jasveermuktsar) 's Twitter Profile Photo

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ #Sikh
account_circle
JasveerSingh Muktsar(@jasveermuktsar) 's Twitter Profile Photo

ਡੇਰਾ ਸਿਰਸਾ ਦੇ ਪ੍ਰੇਮੀ ਨੂੰ ਬੇਅਦਬੀ ਮਾਮਲੇ 'ਚ 5 ਸਾਲ ਦੀ ਸਜਾ

ਡੇਰਾ ਸਿਰਸਾ ਦੇ ਪ੍ਰੇਮੀ ਨੂੰ ਬੇਅਦਬੀ ਮਾਮਲੇ 'ਚ 5 ਸਾਲ ਦੀ ਸਜਾ #Stopbeadbi
account_circle
JasveerSingh Muktsar(@jasveermuktsar) 's Twitter Profile Photo

ਡੇਰਾ ਸਿਰਸਾ ਮੁਖੀ ਚਰਿੱਤਰ ਹੀਣ ਗੁਰਮੀਤ ਰਾਮ ਰਹੀਮ ‘ਤੇ ਮੇਹਰਬਾਨ ਭਾਰਤੀ ਅਦਾਲਤਾਂ
ਮੁੜ ਮਿਲੀ ਪੈਰੌਲ

ਡੇਰਾ ਸਿਰਸਾ ਮੁਖੀ ਚਰਿੱਤਰ ਹੀਣ ਗੁਰਮੀਤ ਰਾਮ ਰਹੀਮ ‘ਤੇ ਮੇਹਰਬਾਨ ਭਾਰਤੀ ਅਦਾਲਤਾਂ ਮੁੜ ਮਿਲੀ ਪੈਰੌਲ
account_circle
JasveerSingh Muktsar(@jasveermuktsar) 's Twitter Profile Photo

ਸਿੱਖੀ ਸਿਦਕ ਵਾਲੇ ਮਾਤਾ ਜੀ ਦੇ ਨਵੇਂ ਘਰ ਦੀ ਸੇਵਾ ਜਲਦ ਸ਼ੁਰੂ ਕੀਤੀ ਜਾਏਗੀ
ਸਹਿਯੋਗ ਦੇਣ ਲਈ ਬੈਂਕ ਖਾਤਾ ਆਦਿਕ ਵਾਸਤੇ ਇਨਬਾਕਸ ਕਰ ਸਕਦੇ ਹੋ

account_circle
JasveerSingh Muktsar(@jasveermuktsar) 's Twitter Profile Photo

ਕਿਰਨਦੀਪ ਕੌਰ ਨੂੰ ਤੀਜੀ ਵਾਰ ਇੰਗਲੈਂਡ ਜਾਣ ਤੋਂ ਰੋਕਿਆ

ਕਿਰਨਦੀਪ ਕੌਰ ਨੂੰ ਤੀਜੀ ਵਾਰ ਇੰਗਲੈਂਡ ਜਾਣ ਤੋਂ ਰੋਕਿਆ
account_circle
JasveerSingh Muktsar(@jasveermuktsar) 's Twitter Profile Photo

ਇਸ ਬੀਬੀ ਜੀ ਦੇ ਘਰ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਵੇਗੀ -
ਸਹਿਯੋਗ ਦੇਣ ਲਈ ਬੈਂਕ ਖਾਤਾ ਆਦਿਕ ਲਈ ਇਨਬਾਕਸ ਕਰ ਸਕਦੇ ਹੋ 🙏

account_circle
JasveerSingh Muktsar(@jasveermuktsar) 's Twitter Profile Photo

' ਡੇਰਾ ਸਰਸਾ ਆਲੇ ਕਹਿੰਦੇ ਨਾਮ ਲੈਲਾ ਘਰ ਬਣਾ ਦਿਆਂਗੇ '
ਟੁੱਟੇ ਮਕਾਨ 'ਚ ਰਹਿੰਦੀ ਗਰੀਬ ਸਿੱਖ ਬੀਬੀ ਦੀ ਹੱਡਬੀਤੀ

ਸਿੱਖੋ ਆਪਣਿਆਂ ਦੀ ਬਾਂਹ ਫੜ੍ਹੀਏ

account_circle
JasveerSingh Muktsar(@jasveermuktsar) 's Twitter Profile Photo

ਵੋਟਾਂ ਵੇਲੇ ਤਾਂ ਭੱਜੇ ਆਉਂਦੇ ਸੀ, ਹੁਣ ਕੋਈ ਬਾਤ ਨ੍ਹੀ ਪੁੱਛਦੇ

account_circle
JasveerSingh Muktsar(@jasveermuktsar) 's Twitter Profile Photo

ਇਹ ਪੰਜਾਬ ਵੀ ਮੇਰਾ ਏ ਓਹ ਪੰਜਾਬ ਵੀ ਮੇਰਾ ਏ

ਚੜ੍ਹਦੇ ਪੰਜਾਬ (ਭਾਰਤ ਵਿਚਲਾ) ਦੇ ਹੜ੍ਹਾਂ ਦੇ ਪਾਣੀ ਲਈ ਖੋਲੇ ਫਲੱਡਗੇਟ।

ਇਹ ਪੰਜਾਬ ਵੀ ਮੇਰਾ ਏ ਓਹ ਪੰਜਾਬ ਵੀ ਮੇਰਾ ਏ ਚੜ੍ਹਦੇ ਪੰਜਾਬ (ਭਾਰਤ ਵਿਚਲਾ) ਦੇ ਹੜ੍ਹਾਂ ਦੇ ਪਾਣੀ ਲਈ ਖੋਲੇ ਫਲੱਡਗੇਟ। #Flood #PunjabFloods2023
account_circle
JasveerSingh Muktsar(@jasveermuktsar) 's Twitter Profile Photo

ਪੰਥ ਦੇ ਸਤਿਕਾਰਯੋਗ ਬਾਬਾ ਵਰਿਆਮ ਸਿੰਘ ਜੀ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ ਅੱਜ ੨ ਜੁਲਾਈ ਅੰਮ੍ਰਿਤ ਵੇਲੇ
ਅਕਾਲ ਚਲਾਣਾ ਕਰ ਗਏ ਹਨ

ਪੰਥ ਦੇ ਸਤਿਕਾਰਯੋਗ ਬਾਬਾ ਵਰਿਆਮ ਸਿੰਘ ਜੀ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ ਅੱਜ ੨ ਜੁਲਾਈ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ ਹਨ #Waheguru
account_circle