ਮੰਨੂੰ (MANNU)🙌(@kaur_manjeett) 's Twitter Profileg
ਮੰਨੂੰ (MANNU)🙌

@kaur_manjeett

ਮੇਰਾ ਪਹਿਲਾਂ ਫਰਜ਼ ਕਿਸਾਨਾਂ ਅਤੇ ਪੰਜਾਬ ਲਈ ਅਵਾਜ ਉਠਾਉਣਾ ਹੈ।
ਨਾ ਕਿ ਕਿਸੇ ਧਰਮ ਪਿੱਛੇ ਲੜਨਾ

ID:1394338326044319747

calendar_today17-05-2021 17:06:17

44,9K Tweets

2,9K Followers

1,0K Following

ਮੰਨੂੰ (MANNU)🙌(@kaur_manjeett) 's Twitter Profile Photo

ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਤੰਬੂਆਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਕਿਸਾਨ ਵੀਰਾਂ ਨੇ ਆਪਸੀ ਸਹਿਯੋਗ ਦੇ ਨਾਲ ਇਸ ਅੱਗ ਤੇ ਕਾਬੂ ਪਾ ਲਿਆ ਸੀ
ਕਿਸੇ ਤਰਾ ਕੋਈ ਜਾਨੀ ਨੁਕਸਾਨ ਤਾਂ ਨਹੀ ਹੋਇਆ ਪਰ ਮਾਲੀ ਨੁਕਸਾਨ ਹੋਣ ਦੀ ਖ਼ਬਰ ਜ਼ਰੂਰ ਸਾਹਮਣੇ ਆ ਰਹੀ ਹੈ

account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

Our account was withheld for speaking on farmers issues, and it will be withheld again … but there’s no dictatorship in India.

Our main account @tractor2twitr still withheld for 2 years … but there’s absolutely no dictatorship in India.

Our account was withheld for speaking on farmers issues, and it will be withheld again … but there’s no dictatorship in India. Our main account @tractor2twitr still withheld for 2 years … but there’s absolutely no dictatorship in India.
account_circle
Manjeet kaur (Mannu)(@Kaur_manjeet1) 's Twitter Profile Photo

ਲੇਕਿਨ ਦਿੱਲੀ ਦੇ ਮੁੱਖ ਮੰਤਰੀ ਲਈ ਦੇਖੋ ਕਿਵੇਂ ਸੜਕਾਂ ਤੇ ਲੰਬੇ ਪੈ ਗਏ, ਪੰਜਾਬ ਦੀ ਜਨਤਾ ਜਿੱਥੇ ਮਰਜ਼ੀ ਜਾਏ ਅਸੀ ਤਾਂ ਅਪਣੇ ਕੇਜਰੀਵਾਲ ਦੇ ਪਿੱਛੇ ਪੱਗਾਂ ਰੋਲਣੀਆ ਨੇ

ਇਸ ਲਈ ਜਨਤਾਂ ਨੂੰ ਬੇਨਤੀ ਅਪਣੇ ਮਸਲੇ ਹੱਲ ਕਰਨੇ ਖੁਦ ਸਿੱਖ ਲਓ



account_circle
Manjeet kaur (Mannu)(@Kaur_manjeet1) 's Twitter Profile Photo

ਕਿਸਾਨਾਂ ਦਾ ਅੰਦੋਲਨ 40 ਦਿਨਾਂ ਤੋਂ ਚੱਲ ਰਿਹਾ
1158 ਪ੍ਰੋਫੈਸਰਾਂ ਦਾ ਧਰਨਾ ਲੰਬੇ ਸਮੇਂ ਤੋਂ ਚੱਲ ਰਿਹਾ
ਜ਼ੀਰਾ ਸਾਂਝਾ ਮੋਰਚਾ ਲਗਭਗ 2 ਸਾਲਾਂ ਤੋਂ ਚੱਲ ਰਿਹਾ
ਲਾਈਨਮੈਨਾਂ , ਕੱਚੇ ਮੁਲਜ਼ਮਾਂ ਤੇ ਇਸਦੇ ਨਾਲ ਹੀ ਕੌਮੀ ਇਨਸਾਫ ਮੋਰਚਾ ਵੀ ਇਕ ਸਾਲ ਤੋਂ

ਕਦੇ ਦੇਖਿਆ ਕੋਈ ਮੰਤਰੀ ਇੱਥੇ ਆਏ ਹੋਣ ?
ਕਿਵੇਂ ਦੇਖੋਗੇ ਇਹ ਤਾਂ ਜਨਤਾ ਦੇ ਹੱਕਾਂ ਲਈ ਹੈ

account_circle
Manjeet kaur (Mannu)(@Kaur_manjeet1) 's Twitter Profile Photo

ਵਾਹਿਗੁਰੂ ਮਿਹਰ ਕਰੇ ਪਰਿਵਾਰ
ਇਹ ਗੰਦੀਆਂ ਸਰਕਾਰਾਂ ਪਤਾ ਨਹੀ ਹੋਰ ਕਿੰਨੇ ਘਰ ਉਜਾੜਨਗੀਆ
2024

account_circle
Manjeet kaur (Mannu)(@Kaur_manjeet1) 's Twitter Profile Photo

ਸਿਹਰਾ ਸਜਾ ਕੇ ਭੈਣਾਂ ਨੇ ਅਪਣੇ ਵੀਰ ਦੇ ਵਿਆਹ ਦਾ ਚਾਅ ਪੂਰਾ ਕੀਤਾ
ਕਿੰਨੀਆਂ ਉਮੀਦਾਂ ਸਜਾਈਆ ਹੋਣਗੀਆ ਭਰਾ ਦੇ ਵਿਆਹ ਦੀਆਂ
ਕੀ ਪਤਾ ਸੀ ਤਾਨਾਸ਼ਾਹੀ ਸਰਕਾਰ ਦੀ ਗੋਲੀ ਦਾ ਸ਼ਿਕਾਰ ਹੋ ਜਾਣਾ ਸਾਡਾ ਵੀਰ
ਇਹ ਕੁਰਬਾਨੀ ਜਾਇਆ ਨਹੀ ਜਾਣਾ ਚਾਹੀਦੀ
Kisan Ekta Morcha

ਸਿਹਰਾ ਸਜਾ ਕੇ ਭੈਣਾਂ ਨੇ ਅਪਣੇ ਵੀਰ ਦੇ ਵਿਆਹ ਦਾ ਚਾਅ ਪੂਰਾ ਕੀਤਾ ਕਿੰਨੀਆਂ ਉਮੀਦਾਂ ਸਜਾਈਆ ਹੋਣਗੀਆ ਭਰਾ ਦੇ ਵਿਆਹ ਦੀਆਂ ਕੀ ਪਤਾ ਸੀ ਤਾਨਾਸ਼ਾਹੀ ਸਰਕਾਰ ਦੀ ਗੋਲੀ ਦਾ ਸ਼ਿਕਾਰ ਹੋ ਜਾਣਾ ਸਾਡਾ ਵੀਰ ਇਹ ਕੁਰਬਾਨੀ ਜਾਇਆ ਨਹੀ ਜਾਣਾ ਚਾਹੀਦੀ @kisanektamorcha #FarmersProtest2024 #ShubhkaranSingh
account_circle
ਮੰਨੂੰ (MANNU)🙌(@kaur_manjeett) 's Twitter Profile Photo

सरकार की तानाशाही का शिकार हुए किसानों की
यह दर्दनाक तस्वीरें जो आपको परेशान कर सकती है

account_circle
Manjeet kaur (Mannu)(@Kaur_manjeet1) 's Twitter Profile Photo

ਮੀਟਿੰਗ ਤੋਂ ਕਿਸਾਨਾਂ ਨੇ ਸ਼ਹੀਦ ਕਿਸਾਨਾਂ ਲਈ ਰੱਖਿਆਂ ਮੌਨਵਰਤ

account_circle
jagtar Singh Dhandial(@jagtardhandial) 's Twitter Profile Photo

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਨੇ ਸਾਰੇ ਯੂਥ ਨੂੰ ਸ਼ਾਂਤ ਰਹਿਣ ਦੀ ਕੀਤੀ ਅਪੀਲ..
ਵਾਹਿਗੁਰੂ ਮਿਹਰ ਕਰਨ

account_circle
Manjeet kaur (Mannu)(@Kaur_manjeet1) 's Twitter Profile Photo

ਨਾ ਹੁਣ ਇੰਝ ਕਰਨ ਨਾਲ ਕਿਹੜਾ ਤੁਹਾਡੇ ਪ੍ਰਾਹੁਣੇ ਵਾਪਸ ਮੁੜ ਜਾਣਗੇ🤣🤣
ਇਹ ਢੀਠ ਜੀਜੇ ਨੇ ਤੁਹਾਡੇ ਆ ਕੇ ਰਹਿਣਗੇ

account_circle
Manjeet kaur (Mannu)(@Kaur_manjeet1) 's Twitter Profile Photo

ਬੰਦੇ ਦੇ ਕਿਰਦਾਰ ਦੱਸਦੇ ਨੇ ਕਿ ਉਹ ਕਿਹਾ ਜਿਹਾ ਇਨਸਾਨ ਹੈ
ਕਿਸਾਨਾਂ ਨੂੰ ਗਾਲੀ ਦੇਣ ਵਾਲੀ ਕੁੜੀ ਦੀ ਦੇਖੋਂ ਕਿਵੇਂ Rakhi sawant ਨੇ ਲਗਾਈ ਕਲਾਸ

account_circle
Reet Kaur journalist(@ReetKaur1296889) 's Twitter Profile Photo

ਪੰਜਾਬ ਚ ਕਿਸਾਨਾਂ ਨੂੰ ਭਾਰਤ ਬੰਦ ਦਾ ਭਰਵਾਂ ਹੁੰਗਾਰਾ ਮਿਲਿਆ ਹੈ
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ

account_circle
ਦੀਪ ਸੰਧੂ Deep Sandhu 2.0(@Sandhudeep001) 's Twitter Profile Photo

RSS controlled Haryana Prabandhak Committee took charge of Gurdwaras. Accommodations given to police @ Panjokhra Sahib in Ambala. Police officers been smoking cigarettes gutka tobacco drinking alcohol on premises insulting Rehat Maryada.

2024

account_circle
𝙈𝙪𝙧𝙩𝙞 𝙉𝙖𝙞𝙣(@Murti_Nain) 's Twitter Profile Photo

तीस हजारी कोर्ट दिल्ली

वकीलों ने के समर्थन में विरोध प्रदर्शन किया

किसान हमारे देश का पेट भरता है
हमारे पिता है
सभी पुलिस, सेना और बड़े-2 अफसरों के पिता किसान है

सरकार हम बाप बेटों को लड़वा रही है, हम ऐसा होने नही देगे, हम उनके स्वागत के बॉर्डर पर भी जायेंगे

account_circle
Virus Baba I.N.D.I.A Wala(@Virus_Studioz) 's Twitter Profile Photo

Ankur Singh (Modi Ka Parivar) एक और इंग्लिश बोलने वाला किसान, सुन और अगर ट्यूशन की जरूरत हो तो बता देना मैं तुम्हें सरदार जी से मिलवा दूंगा 😂😂😂


account_circle
Sangha/ਸੰਘਾ/संघा/سنگھا(@FarmStudiozz) 's Twitter Profile Photo

Ladies and gentlemen, we declare the “Kisan Olympics” open.

The stalwarts like S. Joginder Singh Ugrahan confirm participation. Listen v. v carefully.

(Only the naive will not understand the importance of it)

- via Sangha/ਸੰਘਾ/संघा/سنگھا



facebook.com/share/p/NAxXtM…

account_circle
Manjeet kaur (Mannu)(@Kaur_manjeet1) 's Twitter Profile Photo

किसान किसी भी देश का हो
वो बागी ही होता है
पूरी दुनिया को रोटी देने वाला अन्नदाता अपने संघर्ष के लिए लड़ता रहेगा
BJP Narendra Modi Arjun Munda(मोदी का परिवार) Manohar Lal (मोदी का परिवार)

account_circle