Harsimrat Kaur Badal(@HarsimratBadal_) 's Twitter Profileg
Harsimrat Kaur Badal

@HarsimratBadal_

Former Union Cabinet Minister of Food Processing in the Govt of India | Current MP - Bathinda | Shiromani Akali Dal | Patron Nanhi Chhaan

ID:3419800217

linkhttps://www.harsimratkaurbadal.in/ calendar_today13-08-2015 09:30:51

13,8K Tweet

272,7K Takipçi

8 Takip Edilen

Harsimrat Kaur Badal(@HarsimratBadal_) 's Twitter Profile Photo

ਪੰਜਾਬ ਵਿੱਚ ਸਿੱਖਿਆ ਦਾ ਦਿੱਲੀ ਮਾਡਲ ਅਸਫਲ ਰਿਹਾ, ਸਕੂਲ ਆਫ ਐਮੀਨੈਂਸ ਦੇ ਮੁਕਾਬਲੇ ਮੈਰੀਟੋਰੀਅਸ ਸਕੂਲ ਮੌਜ਼ੂਦਾ ਆਪ ਸਰਕਾਰ ਦੀ ਅਣਦੇਖੀ ਦੇ ਬਾਵਜ਼ੂਦ ਵੀ ਚੰਗੇ ਨਤੀਜੇ ਪ੍ਰਾਪਤ ਕਰਨ ਵਿੱਚ ਸਫਲ ਰਹੇ ਹਨ, ਇਸ ਦੇ ਉਲਟ ਆਪ ਸਰਕਾਰ ਵੱਲੋਂ ਦਿੱਲੀ ਮਾਡਲ ਦੀ ਨਕਲ ਕਰਕੇ ਸ਼ੁਰੂ ਕੀਤੇ ਐਮੀਨੈਂਸ ਸਕੂਲਾਂ ਦੀ ਕਾਰਗੁਜ਼ਾਰੀ ਬਹੁਤ ਹੀ ਮਾੜੀ ਸਿੱਧ ਹੋਈ ਹੈ ।

account_circle
Harsimrat Kaur Badal(@HarsimratBadal_) 's Twitter Profile Photo

ਸ਼ਰਮਨਾਕ!!
ਹਰਿਆਣਾ ਦੇ ਕੈਥਲ ਵਿੱਚ ਇੱਕ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਉੱਪਰ ਬਿਨਾਂ ਕਿਸੇ ਦੋਸ਼ ਦੇ ਖਾਲਿਸਤਾਨੀ ਕਹਿ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ । ਹਰਿਆਣਾ ਸਰਕਾਰ ਦੋਸ਼ੀਆਂ ਦੀ ਪੜਤਾਲ ਕਰਕੇ ਤੁਰੰਤ ਕਾਰਵਾਈ ਕਰੇ ਤੇ ਦੋਸ਼ੀਆਂ ਨੂੰ ਸਜ਼ਾ ਦੇਵੇ ਤਾਂ ਜੋ ਸਮਾਜ ਵਿੱਚ ਅਜਿਹੀਆਂ ਫ਼ਿਰਕੂ ਘਟਨਾਵਾਂ ‘ਤੇ ਠੱਲ੍ਹ ਪਾਈ ਜਾ ਸਕੇ ।

account_circle
Harsimrat Kaur Badal(@HarsimratBadal_) 's Twitter Profile Photo

Heartiest congrats to युवा बिहारी चिराग पासवान for the splendid showing of the Lok Janshakti Party under his leadership in the LS elections. He has emerged as a youth icon whose grit & determination has paid excellent My best wishes on his new role as min. of food processing industries.

Heartiest congrats to @iChiragPaswan for the splendid showing of the Lok Janshakti Party under his leadership in the LS elections. He has emerged as a youth icon whose grit & determination has paid excellent My best wishes on his new role as min. of food processing industries.
account_circle
Harsimrat Kaur Badal(@HarsimratBadal_) 's Twitter Profile Photo

Felicitations to Jagat Prakash Nadda (Modi Ka Parivar) on taking over as union minister of Health and Family Welfare and Chemicals and Fertilizers. I wish him all success in the conduct of his new responsibility.

Felicitations to @JPNadda on taking over as union minister of Health and Family Welfare and Chemicals and Fertilizers. I wish him all success in the conduct of his new responsibility.
account_circle
Harsimrat Kaur Badal(@HarsimratBadal_) 's Twitter Profile Photo

Congratulations to Nitin Gadkari on being bestowed with the
Ministry of Road Transport and Highways again. I’m sure he will continue with the pioneering work done in this field earlier and take the country’s road infrastructure to new heights.

Congratulations to @nitin_gadkari on being bestowed with the Ministry of Road Transport and Highways again. I’m sure he will continue with the pioneering work done in this field earlier and take the country’s road infrastructure to new heights.
account_circle
Harsimrat Kaur Badal(@HarsimratBadal_) 's Twitter Profile Photo

Felicitations to Kiren Rijiju (मोदी का परिवार) on being given the onerous responsibility of the ministry of Parliamentary Affairs and ministry of Minority Affairs. I wish him the very best in successful conduct of both responsibilities.

Felicitations to @KirenRijiju on being given the onerous responsibility of the ministry of Parliamentary Affairs and ministry of Minority Affairs. I wish him the very best in successful conduct of both responsibilities.
account_circle
Harsimrat Kaur Badal(@HarsimratBadal_) 's Twitter Profile Photo

Congratulations to Shivraj Singh Chouhan (मोदी का परिवार ) on being bestowed with the responsibilities of the Min. of Agriculture & Farmers Welfare and Rural Development. Farmers are looking up to him to ameliorate their lot. I’m sure he will do his best to resolve all pending problems of the ‘annadata’

Congratulations to @ChouhanShivraj on being bestowed with the responsibilities of the Min. of Agriculture & Farmers Welfare and Rural Development. Farmers are looking up to him to ameliorate their lot. I’m sure he will do his best to resolve all pending problems of the ‘annadata’
account_circle
Harsimrat Kaur Badal(@HarsimratBadal_) 's Twitter Profile Photo

Felicitations to Dharmendra Pradhan (मोदी का परिवार) on being elevated as the union Education minister. He has a big role to play in shaping the nation’s education policy as well as handling new challenges. I wish him the very best in the discharge of his new responsibility.

Felicitations to @dpradhanbjp on being elevated as the union Education minister. He has a big role to play in shaping the nation’s education policy as well as handling new challenges. I wish him the very best in the discharge of his new responsibility.
account_circle
Harsimrat Kaur Badal(@HarsimratBadal_) 's Twitter Profile Photo

Heartiest congratulations to Ram Mohan Naidu Kinjarapu on being elevated as the union civil aviation minister. I wish him the very best in the conduct of his new responsibility.

Heartiest congratulations to @RamMNK on being elevated as the union civil aviation minister. I wish him the very best in the conduct of his new responsibility.
account_circle
Harsimrat Kaur Badal(@HarsimratBadal_) 's Twitter Profile Photo

Heartiest congratulations and best wishes to S. Ravipreet Singh Sidhu on being appointed as Shiromani Akali Dal Incharge of Talwandi Sabo constituency. Ravipreet ji galvanised the party in the Talwandi Sabo in the recent LS elections through his sheer grit and determination.

ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ 'ਤੇ ਗੁਰੂ ਚਰਨਾਂ 'ਚ ਸਨਿਮਰ ਪ੍ਰਣਾਮ । ਦੁਨੀਆਂ ਦੀ ਅਦੁੱਤੀ ਸ਼ਹਾਦਤ, ਗੁਰਦੇਵ ਪਿਤਾ ਦੀ ਅਲੌਕਿਕ ਸ਼ਖ਼ਸੀਅਤ ਦੇ ਨਿਭਾਏ ਅਗੰਮੀ ਵਰਤਾਰੇ ਦੇ ਅਹਿਮ ਪੜਾਅ ਸਨ, ਸੱਚੇ ਪਾਤਸ਼ਾਹ ਸਭ ਨੂੰ ਗੁਰਸਿੱਖੀ ਜੀਵਨ ਜਿਉਣ ਦਾ ਬਲ ਬਖਸ਼ਣ ।

ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ 'ਤੇ ਗੁਰੂ ਚਰਨਾਂ 'ਚ ਸਨਿਮਰ ਪ੍ਰਣਾਮ । ਦੁਨੀਆਂ ਦੀ ਅਦੁੱਤੀ ਸ਼ਹਾਦਤ, ਗੁਰਦੇਵ ਪਿਤਾ ਦੀ ਅਲੌਕਿਕ ਸ਼ਖ਼ਸੀਅਤ ਦੇ ਨਿਭਾਏ ਅਗੰਮੀ ਵਰਤਾਰੇ ਦੇ ਅਹਿਮ ਪੜਾਅ ਸਨ, ਸੱਚੇ ਪਾਤਸ਼ਾਹ ਸਭ ਨੂੰ ਗੁਰਸਿੱਖੀ ਜੀਵਨ ਜਿਉਣ ਦਾ ਬਲ ਬਖਸ਼ਣ । #SriGuruArjanDevJi
account_circle
Harsimrat Kaur Badal(@HarsimratBadal_) 's Twitter Profile Photo

ਅੱਜ ਬਠਿੰਡਾ ਲੋਕ ਸਭਾ ਦੇ ਹਲਕਾ ਲੰਬੀ, ਮੌੜ ਅਤੇ ਤਲਵੰਡੀ ਸਾਬੋ ਦੀ ਸੰਗਤ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਮੈਨੂੰ ਨਿਮਾਣੀ ਸੇਵਾਦਾਰ ਨੂੰ ਚੌਥੀ ਵਾਰ ਹਲਕੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ, ਮੈਂ ਵਿਸ਼ਵਾਸ਼ ਦਿਵਾਉਂਦੀ ਹਾਂ ਕਿ ਮੈਂ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਆਪਣੇ ਹਲਕੇ ਦੀ ਭਲਾਈ ਲਈ ਯਤਨ ਜਾਰੀ ਰੱਖਾਂਗੀ।

Shiromani Akali Dal(@Akali_Dal_) 's Twitter Profile Photo

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਜੀ ਵਰਪਾਲ ਦੇ ਸਪੁੱਤਰ ਭਾਈ ਹਰਚਰਨਪ੍ਰੀਤ ਸਿੰਘ ਸੜਕ ਹਾਦਸੇ ਵਿੱਚ ਬੇਵਖ਼ਤੇ ਅਕਾਲ ਚਲਾਣਾ ਕਰ ਗਏ ਹਨ । ਸ਼੍ਰੋਮਣੀ ਅਕਾਲੀ ਦਲ ਗਿਆਨੀ ਜੀ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਅਫ਼ਸੋਸ ਪ੍ਰਗਟ ਕਰਦਾ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ '

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਜੀ ਵਰਪਾਲ ਦੇ ਸਪੁੱਤਰ ਭਾਈ ਹਰਚਰਨਪ੍ਰੀਤ ਸਿੰਘ ਸੜਕ ਹਾਦਸੇ ਵਿੱਚ ਬੇਵਖ਼ਤੇ ਅਕਾਲ ਚਲਾਣਾ ਕਰ ਗਏ ਹਨ । ਸ਼੍ਰੋਮਣੀ ਅਕਾਲੀ ਦਲ ਗਿਆਨੀ ਜੀ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਅਫ਼ਸੋਸ ਪ੍ਰਗਟ ਕਰਦਾ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ '
account_circle
Harsimrat Kaur Badal(@HarsimratBadal_) 's Twitter Profile Photo

I urge union govt to focus on farmer grievances & fulfill the promises made. No one should be allowed to label Punjabis as atankwadi or ugarwadi and fan communal divisions. Punjabis are foremost patriots, serving the nation on the borders and as food providers. We deserve better.

account_circle
Shiromani Akali Dal(@Akali_Dal_) 's Twitter Profile Photo

6 ਜੂਨ 1984 ਵਾਲੇ ਦਿਨ ਕਾਂਗਰਸ ਸਰਕਾਰ ਨੇ ਭਾਰਤੀ ਫੌਜ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਟੈਂਕਾਂ ਨੂੰ ਵਰਤਣ ਦੇ ਹੁਕਮ ਜਾਰੀ ਕਰ ਦਿੱਤੇ ਸਨ, ਇਸ ਹੁਕਮ ਨੇ ਜੋ ਕਹਿਰ ਵਰਤਾਇਆ, ਉਸ ਨੂੰ ਬਿਆਨ ਕਰਨਾ ਵੀ ਸਿੱਖਾਂ ਲਈ ਔਖਾ ਹੈ । ਸਾਡੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਢਹਿ ਢੇਰੀ ਕਰਕੇ ਹਜਾਰਾਂ ਹੀ ਬੇਕਸੂਰ

account_circle
Shiromani Akali Dal(@Akali_Dal_) 's Twitter Profile Photo

5 ਜੂਨ ਨੂੰ ਕਾਂਗਰਸ ਹਕੂਮਤ ਦੇ ਹੁਕਮ ਨਾਲ ਭਾਰਤੀ ਫੌਜ ਵੱਲੋਂ ਟੈਂਕ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਦਾਖਲ ਕਰਵਾ ਲਏ ਗਏ ਤੇ ਹਮਲੇ ਲਈ ਟੈਕਾਂ ਦੀ ਵਰਤੋੰ ਸ਼ੁਰੂ ਕਰ ਦਿੱਤੀ ਗਈ ਸੀ । ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਟੈਂਕ ਦਾਖਲ ਕਰਵਾਏ ਗਏ, ਇਹ ਕਾਂਗਰਸ ਹਕੂਮਤ ਦੀ ਬਹੁਤ ਹੀ ਅਤਿ ਦਰਜੇ ਦੀ

account_circle
Harsimrat Kaur Badal(@HarsimratBadal_) 's Twitter Profile Photo

ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਮਿਹਨਤੀ ਵਰਕਰਾਂ ਅਤੇ ਹਲਕੇ ਦੇ ਸਮੂਹ ਵੋਟਰਾਂ ਦਾ ਸ਼ੁਕਰਾਨਾ ਕਰਦੀ ਹਾਂ, ਜਿਨ੍ਹਾਂ ਨੇ ਮੇਰੇ ਹੱਕ ਵਿੱਚ ਫ਼ਤਵਾ ਜਾਰੀ ਕਰ ਕੇ ਮੈਨੂੰ ਸੇਵਾ ਦਾ ਮੌਕਾ ਬਖ਼ਸ਼ਿਆ, ਮੈਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਮੈਂ ਆਪਣੇ ਲੋਕਾਂ ਦੀ ਭਲਾਈ ਅਤੇ ਹਲਕੇ ਦੀ ਤਰੱਕੀ ਲਈ ਅਣਥੱਕ ਮਿਹਨਤ ਕਰਾਂਗੀ।

account_circle
Harsimrat Kaur Badal(@HarsimratBadal_) 's Twitter Profile Photo

ਜੂਨ ਮਹੀਨੇ ਵਿੱਚ ਕਾਂਗਰਸ ਹਕੂਮਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਹਮਲੇ ਕਰਕੇ ਸਮੁੱਚੀ ਸਿੱਖ ਕੌਮ ਦਾ ਹਿਰਦਾ ਵਲੂੰਧਰਿਆ ਗਿਆ ਸੀ, ਇਸ ਕਰਕੇ ਸ਼ਹੀਦੀ ਹਫ਼ਤੇ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਸਮੂਹ ਬਠਿੰਡਾ ਹਲਕਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਜਿੱਤ ਦਾ ਕਿਸੇ ਵੀ ਤਰ੍ਹਾਂ ਦਾ ਜਸ਼ਨ ਨਾ ਮਨਾਇਆ ਜਾਵੇ ।

ਜੂਨ ਮਹੀਨੇ ਵਿੱਚ ਕਾਂਗਰਸ ਹਕੂਮਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਹਮਲੇ ਕਰਕੇ ਸਮੁੱਚੀ ਸਿੱਖ ਕੌਮ ਦਾ ਹਿਰਦਾ ਵਲੂੰਧਰਿਆ ਗਿਆ ਸੀ, ਇਸ ਕਰਕੇ ਸ਼ਹੀਦੀ ਹਫ਼ਤੇ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਸਮੂਹ ਬਠਿੰਡਾ ਹਲਕਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਜਿੱਤ ਦਾ ਕਿਸੇ ਵੀ ਤਰ੍ਹਾਂ ਦਾ ਜਸ਼ਨ ਨਾ ਮਨਾਇਆ ਜਾਵੇ । #June1984
account_circle
Shiromani Akali Dal(@Akali_Dal_) 's Twitter Profile Photo

4 ਜੂਨ 1984 ਵਾਲੇ ਦਿਨ ਭਾਰਤੀ ਫੌਜ ਵੱਲੋਂ ਕਾਂਗਰਸ ਹਕੂਮਤ ਦੇ ਹੁਕਮ ਤਹਿਤ ਸਵੇਰੇ ਚਾਰ ਵਜੇ ਬਿਨਾਂ ਕੋਈ ਚੇਤਾਵਨੀ ਦਿੱਤੇ ਅਚਾਨਕ ਹੀ ਬਹੁਤ ਵੱਡੀ ਤਦਾਦ ਦੇ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਪਾਣੀ ਵਾਲੀ ਟੈਂਕੀ ਅਤੇ ਬੁੰਗਿਆਂ ਨੂੰ ਬਲਾਸਟ ਨਾਲ ਢਾਹ ਦਿੱਤਾ ਜਾਂਦਾ ਹੈ । ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਪਰਿਕਰਮਾ ਵਿੱਚ ਘਿਰੇ ਹੋਏ

account_circle
Harsimrat Kaur Badal(@HarsimratBadal_) 's Twitter Profile Photo

ਮਹਾਨ ਸਿੱਖ ਚਿੰਤਕ, ਵਾਤਾਵਰਣ ਪ੍ਰੇਮੀ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਵੱਲੋਂ ਕੀਤੀ ਗਈ ਨਿਸ਼ਕਾਮ ਸੇਵਾ ਨੂੰ ਸਨਿਮਰ ਪ੍ਰਣਾਮ । ਭਗਤ ਜੀ ਨੇ ਆਪਣਾ ਸਾਰਾ ਜੀਵਨ ਉਨ੍ਹਾਂ ਬੇਸਹਾਰਾ ਲੋਕਾਂ ਦੀ ਸੇਵਾ ਵਿੱਚ ਗੁਜ਼ਾਰ ਦਿੱਤਾ, ਜਿੰਨਾਂ ਦਾ ਇਸ ਜੱਗ ਅੰਦਰ ਕੋਈ ਵਾਲੀ ਵਾਰਿਸ ਨਹੀਂ ਸੀ । ਉਹ ਸਮੁੱਚੀ ਸਿੱਖ ਕੌਮ ਲਈ ਸਤਿਕਾਰਿਤ ਹਨ।