Kultar Singh Sandhwan(@Sandhwan) 's Twitter Profileg
Kultar Singh Sandhwan

@Sandhwan

Speaker,
Punjab Legislators Assembly,
MLA for Kotkapura.
Service to Humanity is essence of Life!!!!

ID:75081346

linkhttp://kultarsandhwan.com/ calendar_today17-09-2009 18:37:50

17,6K Tweets

35,9K Followers

220 Following

Santosh Addagulla(@santoshspeed) 's Twitter Profile Photo

Today I got into a cab from SFO airport who dropped me off at my home, since he was a Punjabi I asked him his opinion about Bhagwant Mann ji and his government's work

I was pleasantly surprised to see that he knew more than the most of the media

Watch it to retweet

account_circle
Devinder Sharma(@Devinder_Sharma) 's Twitter Profile Photo

It was a long pending desire to visit the in Anantpur dist in Andhra Pradesh. This organisation works with the marginal communities, and has taken some amazing initiatives to revive millets cultivation, to build farmers as well as women's cooperatives.

It was a long pending desire to visit the #TimbaktuCollective in Anantpur dist in Andhra Pradesh. This organisation works with the marginal communities, and has taken some amazing initiatives to revive millets cultivation, to build farmers as well as women's cooperatives.
account_circle
Mani Dhaliwal(@ManiDha64414636) 's Twitter Profile Photo

ਆਓ ਹਰ ਤਰਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਲਾਮਬੰਦੀ ਕਰੀਏ, Kultar Singh Sandhwan ਸਾਹਿਬ ਦੀ ਵਡਮੁੱਲੀ ਪਹਿਲ।

account_circle
Kultar Singh Sandhwan(@Sandhwan) 's Twitter Profile Photo

ਸਿੱਖ ਕੌਮ ਗੁਰੂ ਘਰਾਂ ਦੀ ਸੇਵਾ,ਸੰਭਾਲ ਅਤੇ ਸਨਮਾਨ ਲਈ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੀ, ਗੁਰਦੁਆਰਾ ਸੁਧਾਰ ਲਹਿਰ ਦੌਰਾਨ ਬੰਦੀ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਲਈ ਨਿਡਰਤਾ ਨਾਲ ਰੇਲ ਰੋਕਦਿਆਂ ਆਪਣੇ ਪ੍ਰਾਣਾਂ ਦੀ ਅਹੂਤੀ ਦੇਣ ਵਾਲੇ ਸਾਕਾ ਪੰਜਾ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ।

Gurmeet Singh Meet Hayer(@meet_hayer) 's Twitter Profile Photo

ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਵੀਰਾਂ ਦੇ ਸਨਮਾਨ ਸਮਾਰੋਹ ਵਿੱਚ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਰੱਖੇ ਸਮਾਗਮ ਵਿੱਚ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾਂ ਜੀ ਦੇ ਨਾਲ ਸ਼ਿਰਕਤ ਕੀਤੀ ਅਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਕਰਦੇ ਹੋਏ ਮਾਣ ਮਹਿਸੂਸ ਕੀਤਾ। ਕਿਸਾਨਾਂ ਦੀ ਹੌਂਸਲਾ ਅਫਜ਼ਾਈ ਕੀਤੀ।
Kultar Singh Sandhwan

account_circle
AAP Punjab(@AAPPunjab) 's Twitter Profile Photo

ਕਿਸਾਨਾਂ ਲਈ ਵਿਧਾਨ ਸਭਾ ਦੇ ਮਾਣਯੋਗ ਸਪੀਕਰ Kultar Singh Sandhwan ਦਾ ਸਤਿਕਾਰ, ਕਹੀਆਂ ਦਿਲ ਟੁੰਬਵੀਆਂ ਗੱਲਾਂ 👇

account_circle
Neel Kamal(@NeelkamalTOI) 's Twitter Profile Photo

This is the solution, Pb assembly speaker Kultar Singh Sandhwan and environment minister Gurmeet Singh Meet Hayer urge farmers to adopt this to avoid carbon (GHG) emissions to save environment from getting polluted

account_circle
Neel Kamal(@NeelkamalTOI) 's Twitter Profile Photo

Farmers who are managing crop residue in fields without burning it, being honoured by Pb assembly speaker Kultar Singh Sandhwan and environment minister Gurmeet Singh Meet Hayer at Mohali

Farmers who are managing crop residue in fields without burning it, being honoured by Pb assembly speaker @Sandhwan and environment minister @meet_hayer at Mohali
account_circle
Kultar Singh Sandhwan(@Sandhwan) 's Twitter Profile Photo

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।।
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗੁਰੂ ਚਰਨਾਂ ਵਿੱਚ ਕੋਟਾਨਿ ਕੋਟਿ ਪ੍ਰਣਾਮ। ਮਨੁੱਖਤਾ ਲਈ ਆਪਣਾ-ਆਪ ਅਤੇ ਸਮੁੱਚਾ ਪਰਿਵਾਰ ਵਾਰਨ ਵਾਲੇ, ਸਰਬੰਸਦਾਨੀ ਗੁਰੂ ਸਾਹਿਬ ਤੋਂ ਜੀਵਨ ਜਾਂਚ ਸਿੱਖ ਕੇ ਸਾਨੂੰ ਵੀ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਹੈ।

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।। ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗੁਰੂ ਚਰਨਾਂ ਵਿੱਚ ਕੋਟਾਨਿ ਕੋਟਿ ਪ੍ਰਣਾਮ। ਮਨੁੱਖਤਾ ਲਈ ਆਪਣਾ-ਆਪ ਅਤੇ ਸਮੁੱਚਾ ਪਰਿਵਾਰ ਵਾਰਨ ਵਾਲੇ, ਸਰਬੰਸਦਾਨੀ ਗੁਰੂ ਸਾਹਿਬ ਤੋਂ ਜੀਵਨ ਜਾਂਚ ਸਿੱਖ ਕੇ ਸਾਨੂੰ ਵੀ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਹੈ।
account_circle
Ramandeep Singh Mann(@ramanmann1974) 's Twitter Profile Photo

Under the 'Agriculture Infrastructure Fund Scheme' in Punjab, investment worth more than 1800 crore has been attracted from 1122 projects, so far Kuldeep Dhaliwal ! This scheme can help farmers & entrepreneurs, all that is needed is some encouragement from the Punjab Govt !

account_circle
Kultar Singh Sandhwan(@Sandhwan) 's Twitter Profile Photo

ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਰੋਹ ਸਮੇਂ ਕੌਮ ਦੇ ਮਹਾਨ ਸ਼ਹੀਦਾਂ ਅਤੇ ਉਨ੍ਹਾਂ ਦੀ ਸੇਵਾ ਭਾਵਨਾ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਗੁਰੂ ਦਾ ਲੰਗਰ ਲਗਾਉਣ ਲਈ ਨਾਮ ਜਪਦਿਆਂ ਜਪਦਿਆਂ ਸ਼ਹਾਦਤ ਦਾ ਜਾਮ ਪੀਤਾ।

ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਰੋਹ ਸਮੇਂ ਕੌਮ ਦੇ ਮਹਾਨ ਸ਼ਹੀਦਾਂ ਅਤੇ ਉਨ੍ਹਾਂ ਦੀ ਸੇਵਾ ਭਾਵਨਾ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਗੁਰੂ ਦਾ ਲੰਗਰ ਲਗਾਉਣ ਲਈ ਨਾਮ ਜਪਦਿਆਂ ਜਪਦਿਆਂ ਸ਼ਹਾਦਤ ਦਾ ਜਾਮ ਪੀਤਾ।
account_circle
Vikramjit Singh MP(@vikramsahney) 's Twitter Profile Photo

Called on 𝙃𝙀 𝙏𝙝𝙖𝙣𝙞 𝘽𝙞𝙣 𝘼𝙝𝙢𝙚𝙙 𝘼𝙡 𝙕𝙚𝙮𝙤𝙪𝙙𝙞 Minister of State for Foreign Trade, UAE
Flagged issue regarding rice exports being rejected due to pesticide.
Minister welcomed delegation from Punjab to showcase opportunities in Agri-processing sector.

Called on 𝙃𝙀 𝙏𝙝𝙖𝙣𝙞 𝘽𝙞𝙣 𝘼𝙝𝙢𝙚𝙙 𝘼𝙡 𝙕𝙚𝙮𝙤𝙪𝙙𝙞 Minister of State for Foreign Trade, UAE Flagged issue regarding rice exports being rejected due to pesticide. Minister welcomed delegation from Punjab to showcase opportunities in Agri-processing sector.
account_circle
Kultar Singh Sandhwan(@Sandhwan) 's Twitter Profile Photo

ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਅਤੇ ਗੁਰੂ ਚਰਨਾਂ ਚ ਬੇਨਤੀ ਕੀਤੀ ਕਿ ਸਾਫ ਮਨ ਨਾਲ ਲੋਕਾਂ ਦੀ ਸੇਵਾ ਕਰਨ ਦਾ ਬਲ ਬੁੱਧੀ ਬਖਸ਼ਸ਼ ਕਰਨ ।

ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਅਤੇ ਗੁਰੂ ਚਰਨਾਂ ਚ ਬੇਨਤੀ ਕੀਤੀ ਕਿ ਸਾਫ ਮਨ ਨਾਲ ਲੋਕਾਂ ਦੀ ਸੇਵਾ ਕਰਨ ਦਾ ਬਲ ਬੁੱਧੀ ਬਖਸ਼ਸ਼ ਕਰਨ ।
account_circle
🇮🇳 DaaruBaaz Mehta 🇮🇳(@DaaruBaazMehta) 's Twitter Profile Photo

SHOCKING

Delhi MCD Schools under BJP!!

Watch what Swati Maliwal found when she went to inspect an MCD school in May 2022!!

This is pathetic. BJP must be thrown out of MCD this time!!

account_circle
Kultar Singh Sandhwan(@Sandhwan) 's Twitter Profile Photo

ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੁ ਦੱਤਾਤ੍ਰੇਯ ਨਾਲ ਸ਼ਿਸ਼ਟਾਚਾਰ ਨਾਤੇ ਮੁਲਾਕਾਤ ਕੀਤੀ, ਸ਼੍ਰੀ ਦਰਬਾਰ ਸਾਹਿਬ ਦਾ ਮਾਡਲ, ਲੋਈ ਅਤੇ ਸ਼ਾਲ ਭੇਟ ਕਰਕੇ ਵਿਚਾਰਾਂ ਦੀ ਸਾਂਝ ਪਾਈ।

ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੁ ਦੱਤਾਤ੍ਰੇਯ ਨਾਲ ਸ਼ਿਸ਼ਟਾਚਾਰ ਨਾਤੇ ਮੁਲਾਕਾਤ ਕੀਤੀ, ਸ਼੍ਰੀ ਦਰਬਾਰ ਸਾਹਿਬ ਦਾ ਮਾਡਲ, ਲੋਈ ਅਤੇ ਸ਼ਾਲ ਭੇਟ ਕਰਕੇ ਵਿਚਾਰਾਂ ਦੀ ਸਾਂਝ ਪਾਈ।
account_circle