Talk with Rattan(@TalkwithRattan) 's Twitter Profileg
Talk with Rattan

@TalkwithRattan

ਇਹ ਪਲੈਟਫਾਰਮ ਚੰਗੇ ਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ। This platform provide good and effective episodes.

ID:1507351368608071682

linkhttp://talkwithrattan.com calendar_today25-03-2022 13:39:25

138 Tweets

1,4K Followers

17 Following

Rattandeep Singh Dhaliwal(@Rattan1990) 's Twitter Profile Photo

ਚੋਣ ਲੜ ਰਹੇ ਸਾਬਕਾ ਡੀਐਸਪੀ ਸੇਖੋ ਦੇ ਵੱਡੇ ਖੁਲਾਸੇ Match fix ਵਾਲੇ ਸਵਾਲ ਦਾ ਜਵਾਬ? Link youtu.be/pSbS2npKc58?si…

account_circle
Rattandeep Singh Dhaliwal(@Rattan1990) 's Twitter Profile Photo

Today Farmers protest against AAP Candidate from Bathinda Gurmeet Singh Khuddian visuals from Village Bhallo Teh Ballianwali

account_circle
Rattandeep Singh Dhaliwal(@Rattan1990) 's Twitter Profile Photo

ਬੀਜੇਪੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਵਿਰੋਧ ਤਸਵੀਰਾਂ ਕੋਟਕਪੁਰਾ ਦਾਣਾ ਮੰਡੀ ਦੀਆਂ
thind_akashdeep Ritesh LAKHI IND Tractor2ਟਵਿੱਟਰ ਪੰਜਾਬ

account_circle
Rattandeep Singh Dhaliwal(@Rattan1990) 's Twitter Profile Photo

Breaking ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ 6 ਸੀਟਾਂ ਦਾ ਕੀਤਾ ਐਲਾਨ
1. ਜਲੰਧਰ ਤੋਂ ਮਹਿੰਦਰ ਸਿੰਘ ਕੇਪੀ
2. ਬਠਿੰਡਾ ਹਰਸਿਮਰਤ ਕੌਰ ਬਾਦਲ
3. ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ
4. ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ
5. ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀ ਮਾਨ
6. ਚੰਡੀਗੜ੍ਹ ਤੋਂ ਹਰਦੀਪ ਸਿੰਘ

account_circle
Rattandeep Singh Dhaliwal(@Rattan1990) 's Twitter Profile Photo

ਨੌਕਰੀਆਂ ਵਾਲੇ ਮਾਮਲੇ ਚ ਵੱਡਾ ਖੁਲਾਸਾ।ਸਰਕਾਰ ਨੇ ਮਰੀ ਠੱਗੀ ਜਾਂ ਫਿਰ ਬੇਰੋਜ਼ਗਾਰ ਗਲਤ link youtu.be/vwTQHsCJ78s?si…
I P Singh thind_akashdeep Ritesh LAKHI IND

account_circle
Talk with Rattan(@TalkwithRattan) 's Twitter Profile Photo

ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਤੇ ਐਮਐਲਏ ਅਮੋਲਕ ਸਿੰਘ ਨੂੰ ਲੋਕਾਂ ਨੇ ਪੁੱਛੇ ਸਵਾਲ Akashdeep Thind Gurshamshir Singh Waraich

account_circle
Talk with Rattan(@TalkwithRattan) 's Twitter Profile Photo

Panjab Candidates List
BJP
ਖਡੂਰ:- ਮਨਜੀਤ ਸਿੰਘ ਮੰਨਾ
ਹੁਸ਼ਿਆਰਪੁਰ:- ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼
ਬਠਿੰਡਾ:- ਪਰਮਪਾਲ ਕੌਰ
AAP
ਫਿਰੋਜ਼ਪੁਰ - ਜਗਦੀਪ ਸਿੰਘ ਕਾਕਾ ਬਰਾੜ
ਗੁਰਦਾਸਪੁਰ - ਸ਼ੈਰੀ ਕਲਸੀ
ਜਲੰਧਰ - ਪਵਨ ਕੁਮਾਰ ਟੀਨੂੰ
ਲੁਧਿਆਣਾ – ਅਸ਼ੋਕ ਪਰਾਸ਼ਰ ਪੱਪੀ

account_circle
Sardar Balkaur Singh Sidhu(@iBalkaurSidhu) 's Twitter Profile Photo

687 DAYS AFTER SIDHU


In March 2023, 2 interviews of gangster Lawrence Bishnoi took place while he was in police custody. He took responsibility of my son's mürder and threatened to kîll Salman Khan.

A year on and despite the orders by the

1/4

687 DAYS AFTER SIDHU #JusticeForSidhuMooseWala In March 2023, 2 interviews of gangster Lawrence Bishnoi took place while he was in police custody. He took responsibility of my son's mürder and threatened to kîll Salman Khan. A year on and despite the orders by the 1/4
account_circle
Talk with Rattan(@TalkwithRattan) 's Twitter Profile Photo

Cong candidates list for panjab may come soon names maybe Jeet mohindar Bathinda,Charanjit Channi Jalandhar,Gurjit Aujla Amritsar Sahib,Sri Fatehgarh Sahib Amar Singh,Faridkot Sukhwinder Dani,Dr. Gandhi Patiala,Sukhpal Khaira Sangrur. Lets see will their any change in name or not

account_circle
Talk with Rattan(@TalkwithRattan) 's Twitter Profile Photo

ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਲਾਂਚ ਕਰਨ ਲੱਗੇ ਆਂ ਤੁਹਾਡੀ ਆਪਣੀ ਐਪ। ਕੁਝ ਵੱਖਰਾ ਦੇਖਣ ਤੇ ਸੁਣਨ ਲਈ ਡਾਊਨਲੋਡ ਕਰੋ Search APP Name “Rattan Dhaliwal” Download & Join Available both on Play Store & APP Store ਪਿਛਲੇ ਸਾਲਾਂ ਤੋਂ ਇਨਾ ਪਿਆਰ ਤੇ ਸਹਿਯੋਗ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏

account_circle
Talk with Rattan(@TalkwithRattan) 's Twitter Profile Photo

ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਮਨੀਸ਼ ਤਿਵਾੜੀ

account_circle
Talk with Rattan(@TalkwithRattan) 's Twitter Profile Photo

SAD 7 candidates 2024
1.Dr Daljit Singh Cheema Gurdaspur.
2. Prof Prem Singh Chandumajra Sri Anandpur Sahib.
3. NK Sharma Patiala.
4. Anil Joshi Sri Amritsar Sahib.
5.S Bikramjit Singh Khalsa Sri Fatehgarh Sahib.
6.S Rajwinder Singh Faridkot
7.S Iqbal Singh Jhoonda Sangrur.

account_circle
Talk with Rattan(@TalkwithRattan) 's Twitter Profile Photo

Pol Khol of Panjab Government on event name of games of Panjab
ਤੁਸੀਂ ਵੀ ਸੁਣ ਕੇ ਰਹਿ ਜਾਓਗੇ ਹੈਰਾਨ ਸਰਕਾਰ ਨੇ ਖਤਮ ਕੀਤੀ ਸਾਡੀ ਖੇਡ ਖੇਡਾਂ ਦੇ ਨਾਮ ਤੇ ਸਿਰਫ ਹੋ ਰਿਹਾ ਦਿਖਾਵਾ? Sukhpal Singh Khaira Pargat Singh Sukhbir Singh Badal Navjot Singh Sidhu

account_circle