BBC News Punjabi (@bbcnewspunjabi) 's Twitter Profile
BBC News Punjabi

@bbcnewspunjabi

bbc.com/punjabi
A Collective Newsroom publication for BBC

ID: 826091183491387394

linkhttp://www.bbc.com/punjabi calendar_today30-01-2017 15:34:20

33,33K Tweet

192,192K Followers

12 Following

BBC News Punjabi (@bbcnewspunjabi) 's Twitter Profile Photo

ਸੰਗਰੂਰ: ਧਰਨੇ 'ਤੇ ਬੈਠੀਆਂ ਇਹ ਬੀਬੀਆਂ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਇਨ੍ਹਾਂ ਦਾ ਦਾਅਵਾ ਹੈ ਕਿ ਮੰਡੀ ਦੇ ਗੇਟ 'ਤੇ ਸ਼ਰੇਆਮ ਵਿਕ ਰਿਹਾ ਨਸ਼ਾ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚ ਗਿਆ ਹੈ, ਸੁਣੋ ਬੀਬੀਆਂ ਤੇ ਅਧਿਕਾਰੀ ਕੀ ਕਹਿ ਰਹੇ.. ਰਿਪੋਰਟ: ਕੁਲਵੀਰ ਸਿੰਘ #sangrur #punjab #Drugtrafficking