Bhavjit Singh ਭਵਜੀਤ ਸਿੰਘ(@bhavjitsingh_) 's Twitter Profileg
Bhavjit Singh ਭਵਜੀਤ ਸਿੰਘ

@bhavjitsingh_

Founder @tractor2twitr | Nir Bhau, Nir Vair | #Tractor2Twitter

ID:51410849

linkhttp://www.tractor2twitter.com calendar_today27-06-2009 11:07:04

5,4K Tweets

2,7K Followers

271 Following

Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

ਸਪੀਕਰ Kultar Singh Sandhwan ਹੋਰਾਂ ਦਾ ਧੰਨਵਾਦ ਜਿੰਨਾਂ ਨੇ ਨਹਿਰਾਂ ਪੱਕੀਆਂ ਕਰਨ ਨਾਲ ਹੋਣ ਵਾਲੇ ਆਸ ਪਾਸ ਦੇ ਰੁੱਖਾਂ ਦੇ ਨੁਕਸਾਨ ਅਤੇ ਧਰਤੀ ਹੇਠਲੇ ਪਾਣੀ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਮੁੱਦਾ Bhagwant Mann ਹੋਰਾਂ ਕੋਲ ਚੁੱਕਿਆ।
ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਦਰਿਆ ਅਤੇ ਨਹਿਰਾਂ ਦੀ ਕੱਚੀ ਸਤਹ ਮਦਦਗਾਰ ਹੈ।

account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

C2
पूरी लागत के वास्तविक खर्चे के अलावा जमीन के
अनुमानित किराये और ब्याज को भी शामिल किया जाता है,

किसान C2 +50% फार्मूले के आधार पर MSP की मांग कर रहे हैं।

C2 पूरी लागत के वास्तविक खर्चे के अलावा जमीन के अनुमानित किराये और ब्याज को भी शामिल किया जाता है, किसान C2 +50% फार्मूले के आधार पर MSP की मांग कर रहे हैं। #Legalize_MSP
account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

Stubble burning is not a problem created by farmers but it is a political failure.
This issue is being used by politicians to gain brownie points & to attack opponents.

Presence of Verbio in Punjab goes back to Dec 2019 when Capt.Amarinder Singh met with COO of Verbio.
1/3

Stubble burning is not a problem created by farmers but it is a political failure. This issue is being used by politicians to gain brownie points & to attack opponents. Presence of Verbio in Punjab goes back to Dec 2019 when @capt_amarinder met with COO of Verbio. 1/3
account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

पंजाब ने पराली के लिए हर किसान को प्रति एकड़ 2500 रु देने का प्रस्ताव बनाया (500 पंजाब, 500 दिल्ली, 1500 केंद्र सरकार). केंद्र ने प्रस्ताव ख़ारिज कर दिया। पंजाब और दिल्ली राज्य सरकारों ने भी हाथ पीछे खींच लिए। कोई नहीं

Bhagwant Mann Kuldeep Dhaliwal

account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

🔸 Farmers blamed for pollution
🔸 SC ordered cash incentive
🔸 Arvind Kejriwal promised Bio-Decomposer
🔸 Narendra Modi promised double income
🔸 Capt.Amarinder Singh too wasted stubble subsidies
🔸 Bhagwant Mann & Kuldeep Dhaliwal are clueless

But Farmers get 🔔 & abuses

🔸 Farmers blamed for pollution 🔸 SC ordered cash incentive 🔸 @ArvindKejriwal promised Bio-Decomposer 🔸 @narendramodi promised double income 🔸 @capt_amarinder too wasted stubble subsidies 🔸 @BhagwantMann & @KuldeepSinghAAP are clueless But Farmers get 🔔 & abuses
account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

ਕਰੋੜਾਂ ਰੁਪਇਆਂ ਨਾਲ ਕੰਧਾਂ-ਬੱਸਾਂ ਰੰਗਣ ਨਾਲ ਹੱਲ ਨਾ ਪਹਿਲਾਂ ਹੋਏ ਨਾ ਹੁਣ ਹੋਣੇ। ਲੋਕਾਂ ਦੀਆਂ ਲੋੜਾਂ ਸਮਝਣ ਲਈ ਜ਼ਮੀਨ ਤੇ ਆਉਣ ਦੀ ਜ਼ਰੂਰਤ ਹੈ।
ਕਿਸਾਨਾਂ ਨੂੰ ਮਦਦ ਦੀ ਜ਼ਰੂਰਤ ਹੈ ਸਿਆਸਤਦਾਨਾਂ ਦੇ ‘ਜੁਮਲਿਆਂ’ ਜਾਂ ‘ਗਰੰਟੀਆਂ’ ਦੀ ਨਹੀਂ।

account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

कौन है ये लोग जो आलीशान घरों में रहते हैं और AC दफ़्तरों में काम करते हैं?
लाखों-करोड़ों कमाते हैं और फिर भी MSP की माँग करते हैं?
ज़रा सी बारिश पर रोने लगते हैं, मुआवज़ा माँगने लगते हैं?

Narendra Modi जी जल्दी से इन अमीर किसानों से खेत छीन कर गरीब अड़ानी को दे दीजिए…

account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

गिद्धों की प्रजाति के नेताओं ने किसानों का मांस नोचना शुरू कर दिया है।
ये किसानों के नाम पे राजनीति तो कर सकते हैं पर उनकी की मदद नहीं कर सकते।

आज पंजाब का किसान इस गंदी राजनीति में पिस कर रह गया है।

account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

A farmer in Punjab was sent a notice by Government of Punjab , asked to pay fine of ₹2500 for burning stubble, and local patwari has been told to red mark farmer’s land records.

Ironically he has not even harvested paddy yet

Bhagwant Mann Kuldeep Dhaliwal Sanket Upadhyay Shyam Meera Singh

account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

ਜ਼ਾਲਮ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਹਿਲਾਕੇ ਸੁਤੰਤਰ ਸਿੱਖ ਰਾਜ ਦੀ ਨੀਂਹ ਰੱਖਣ ਵਾਲੇ ਅਤੇ ਕਿਰਤੀ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਸੀਸ ਝੁਕਾ ਕੇ ਸਿਜਦਾ ਕਰਦੇ ਹਾਂ।

ਜ਼ਾਲਮ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਹਿਲਾਕੇ ਸੁਤੰਤਰ ਸਿੱਖ ਰਾਜ ਦੀ ਨੀਂਹ ਰੱਖਣ ਵਾਲੇ ਅਤੇ ਕਿਰਤੀ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਸੀਸ ਝੁਕਾ ਕੇ ਸਿਜਦਾ ਕਰਦੇ ਹਾਂ। #Tractor2Twitter
account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

ਝੋਨੇ ਦੀ ਬਿਜਾਈ ਸਮੇਂ ਤੋਂ ਹੀ ਤੁਹਾਨੂੰ ਹਰ ਰੋਜ਼ ਬੇਨਤੀ ਕਰ ਰਹੇ ਸਾਂ ਕਿ ਪਰਾਲੀ ਦਾ ਹੱਲ ਲੱਭੋ,

Narendra Modi Arvind Kejriwal Bhagwant Mann Manohar Lal Narendra Singh Tomar

ਉਮੀਦ ਸੀ ਹੱਲ ਦੀ, ਨਕਦ ਸਹਾਇਤਾ ਦੀ

ਪਰ ਮਿਲਿਆ ਕੀ?
ਕਿਸਾਨਾਂ ਤੇ ਪਰਚੇ,
ਰੈੱਡ ਐਂਟਰੀਆਂ,
IT ਸੈੱਲ ਵੱਲੋਂ ਗਾਲ੍ਹਾਂ..

ਝੋਨੇ ਦੀ ਬਿਜਾਈ ਸਮੇਂ ਤੋਂ ਹੀ ਤੁਹਾਨੂੰ ਹਰ ਰੋਜ਼ ਬੇਨਤੀ ਕਰ ਰਹੇ ਸਾਂ ਕਿ ਪਰਾਲੀ ਦਾ ਹੱਲ ਲੱਭੋ, @narendramodi @ArvindKejriwal @BhagwantMann @mlkhattar @nstomar ਉਮੀਦ ਸੀ ਹੱਲ ਦੀ, ਨਕਦ ਸਹਾਇਤਾ ਦੀ ਪਰ ਮਿਲਿਆ ਕੀ? ਕਿਸਾਨਾਂ ਤੇ ਪਰਚੇ, ਰੈੱਡ ਐਂਟਰੀਆਂ, IT ਸੈੱਲ ਵੱਲੋਂ ਗਾਲ੍ਹਾਂ.. #SaveFarmersFromStubbleBurning
account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

ਇਸ ਵਕਤ ਦਿੱਲੀ ਵਿੱਚ ਪੰਜਾਬ ਦੇ ਸਭ ਤੋਂ ਪ੍ਰਦੂਸ਼ਤ ਮੰਨੇ ਜਾਣ ਵਾਲੇ ਸ਼ਹਿਰ ਲੁਧਿਆਣਾਂ ਤੋਂ ਵੀ ਦੁੱਗਣਾ ਪ੍ਰਦੂਸ਼ਣ ਹੈ।

Gurmeet Singh Meet Hayer ਹੋਰਾਂ ਨੂੰ ਬੇਨਤੀ ਹੈ ਇਹ ਵਕਤ ਸਿਆਸਤ ਕਰਨ ਦਾ ਨਹੀਂ ਸਗੋਂ ਪਰਾਲੀ ਦਾ ਹੱਲ ਲੱਭਣ ਦਾ ਹੈ, ਨਹੀਂ ਤਾਂ ਓਹ ਦਿੱਨ ਦੂਰ ਨਹੀੰ ਜਦੋਂ ਦਿੱਲੀ ਦੇ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾਇਆ ਜਾਵੇਗਾ।

ਇਸ ਵਕਤ ਦਿੱਲੀ ਵਿੱਚ ਪੰਜਾਬ ਦੇ ਸਭ ਤੋਂ ਪ੍ਰਦੂਸ਼ਤ ਮੰਨੇ ਜਾਣ ਵਾਲੇ ਸ਼ਹਿਰ ਲੁਧਿਆਣਾਂ ਤੋਂ ਵੀ ਦੁੱਗਣਾ ਪ੍ਰਦੂਸ਼ਣ ਹੈ। @meet_hayer ਹੋਰਾਂ ਨੂੰ ਬੇਨਤੀ ਹੈ ਇਹ ਵਕਤ ਸਿਆਸਤ ਕਰਨ ਦਾ ਨਹੀਂ ਸਗੋਂ ਪਰਾਲੀ ਦਾ ਹੱਲ ਲੱਭਣ ਦਾ ਹੈ, ਨਹੀਂ ਤਾਂ ਓਹ ਦਿੱਨ ਦੂਰ ਨਹੀੰ ਜਦੋਂ ਦਿੱਲੀ ਦੇ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਹੀ ਦੋਸ਼ੀ ਠਹਿਰਾਇਆ ਜਾਵੇਗਾ।
account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਅੱਜ ਪ੍ਰਦੂਸ਼ਣ ਦੇ ਹਾਲਾਤਃ

ਪੰਜਾਬ ਵਿੱਚ ਵਾਤਾਵਰਨ ‘good/ਵਧੀਆ’ ਜਦਕਿ ਦਿੱਲੀ ਵਿੱਚ ਹਾਲਾਤ ‘poor/ਮਾੜੀ ਹਾਲਤ’ ਪੱਧਰ ਤੇ ਪਹੁੰਚ ਚੁੱਕੇ ਹਨ।

ਦਿੱਲੀ ਦੇ ਵਾਤਾਵਰਣ ਦੇ ਮਾੜੇ ਹਾਲਾਤਾਂ ਦਾ ਠੀਕਰਾ ਕੁਝ ਦਿਨਾਂ ਤੱਕ ਪੰਜਾਬ ਅਤੇ ਹਰਿਆਣਾ ਸਿਰ ਭੰਨਿਆ ਜਾਵੇਗਾ

Bhagwant Mann Manohar Lal Arvind Kejriwal

ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਅੱਜ ਪ੍ਰਦੂਸ਼ਣ ਦੇ ਹਾਲਾਤਃ ਪੰਜਾਬ ਵਿੱਚ ਵਾਤਾਵਰਨ ‘good/ਵਧੀਆ’ ਜਦਕਿ ਦਿੱਲੀ ਵਿੱਚ ਹਾਲਾਤ ‘poor/ਮਾੜੀ ਹਾਲਤ’ ਪੱਧਰ ਤੇ ਪਹੁੰਚ ਚੁੱਕੇ ਹਨ। ਦਿੱਲੀ ਦੇ ਵਾਤਾਵਰਣ ਦੇ ਮਾੜੇ ਹਾਲਾਤਾਂ ਦਾ ਠੀਕਰਾ ਕੁਝ ਦਿਨਾਂ ਤੱਕ ਪੰਜਾਬ ਅਤੇ ਹਰਿਆਣਾ ਸਿਰ ਭੰਨਿਆ ਜਾਵੇਗਾ @BhagwantMann @mlkhattar @ArvindKejriwal
account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

Thousands of farmers have setup pakka morcha in front of Bhagwant Mann ‘s Sangrur residence.
Government of Punjab had accepted demands of farmers but nothing has implemented on ground.

Issues:
Crop compensation
River water irrigation

Cases against farmers

1/2

Thousands of farmers have setup pakka morcha in front of @BhagwantMann ‘s Sangrur residence. @PunjabGovtIndia had accepted demands of farmers but nothing has implemented on ground. Issues: Crop compensation River water irrigation #ZiraSanjhaMorcha Cases against farmers 1/2
account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

ਬਹੁਤ ਵਧੀਆ ਮੰਤਰੀ ਸਾਬ Kuldeep Dhaliwal,
ਪਰ ਨਾਲ ਹੀ ਇਸ ਇਟਲੀ ਦੀ ਬੇਲਰ ਮਸ਼ੀਨ, 4x4 ਟਰੈਕਟਰ ਦਾ ਰੇਟ ਅਤੇ ਇੱਕ ਏਕੜ ਵਿੱਚ ਡੀਜ਼ਲ ਦਾ ਖਰਚਾ ਵੀ ਦੱਸ ਦੇਵੋ,
ਪੰਜਾਬ ਦੇ ਖੇਤੀਬਾੜੀ ਮੰਤਰੀ ਹੋਣ ਨਾਤੇ ਇਹ ਵੀ ਦੱਸ ਦੇਵੋ ਕਿ ਪੰਜਾਬ ਦੇ 70% ਛੋਟੇ ਕਿਸਾਨ ਏਨਾਂ ਖ਼ਰਚਾ ਕਰਨ ਦੇ ਕਾਬਿਲ ਹਨ?

account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

Reality of MSP in Punjab
ਪੰਜਾਬ ਵਿੱਚ MSP ਦੀ ਅਸਲੀਅਤ
पंजाब में MSP की असलियत
પંજાબમાં MSPની વાસ્તવિકતા

account_circle