Harsimrat Kaur Badal
@HarsimratBadal_
Former Union Cabinet Minister of Food Processing in the Govt of India | Current MP - Bathinda | Shiromani Akali Dal | Patron Nanhi Chhaan
ID:3419800217
https://www.harsimratkaurbadal.in/ 13-08-2015 09:30:51
12,9K Tweets
273,2K Followers
6 Following
Lofty guarantees now all forgotten ! While Arvind Kejriwal is busy grazing in newer pastures, there is a ten fold increase in drug related deaths in Punjab. It’s high time his AAP Punjab govt stopped protecting drug suppliers and deliver on their pre poll promises. Bhagwant Mann
May the divine architect Lord Vishwakarma sculpt everyone's life divinely to perfection.
Wishing you all a Happy #VishwakarmaDay !
ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ ਦਿਹਾੜੇ, ਬੰਦੀ ਛੋੜ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਵਧਾਈਆਂ। ਆਓ 'ਬੰਦੀ ਛੋੜ ਦਾਤਾਰ' ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ 'ਸਰਬੱਤ ਦੇ ਭਲੇ' ਅਤੇ ਸਮੂਹ ਸੰਗਤ ਦੀ ਖੁਸ਼ਹਾਲੀ ਤੇ ਤੰਦਰੁਸਤੀ ਦੀ ਅਰਦਾਸ ਕਰੀਏ। #BanduChorhDiwas
ਆਹਲੂਵਾਲੀਆ ਮਿਸਲ ਦੇ ਪਹਿਲੇ ਮੁਖੀ ਅਤੇ ਮਹਾਨ ਸਿੱਖ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਜੀ ਦੀ ਬਰਸੀ 'ਤੇ ਉਨ੍ਹਾਂ ਨੂੰ ਸਿਜਦਾ। ਮੁਗ਼ਲ ਹਕੂਮਤ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਉਨ੍ਹਾਂ ਦਲ ਖਾਲਸਾ ਦੀ ਬੜੀ ਬੇਮਿਸਾਲ ਤੇ ਸੁਯੋਗ ਅਗਵਾਈ ਕੀਤੀ।
#SardarJassaSinghAhluwalia #SikhWarrior
ਵਿਦਵਤਾ ਅਤੇ ਰੂਹਾਨੀਅਤ ਦੇ ਪੁੰਜ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਇਸ ਪਾਵਨ ਦਿਵਸ 'ਤੇ ਵਾਹਿਗੁਰੂ ਸਮੂਹ ਸੰਗਤ ਨੂੰ ਗੁਰੂ ਘਰ ਤੇ ਬਾਣੀ ਨਾਲ ਪਿਆਰ ਦੀ ਬਖਸਿਸ਼ ਕਰਨ। #BabaBudhaSahibJi
Wishing abundant wealth, well-being & happiness to everyone on the auspicious occasion of Dhanteras.
ਧਨਤੇਰਸ ਦੇ ਸ਼ੁਭ ਮੌਕੇ 'ਤੇ ਹਰ ਕਿਸੇ ਨੂੰ ਦੌਲਤਮੰਦੀ, ਬਿਹਤਰੀ ਅਤੇ ਖੁਸ਼ਹਾਲੀ ਦੀਆਂ ਸ਼ੁਭਕਾਮਨਾਵਾਂ !
#HappyDhanteras
ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਬਾਲਾ ਪ੍ਰੀਤਮ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਤਹਿ ਦਿਲੋਂ ਵਧਾਈਆਂ। ਦੀਨ-ਦੁਖੀਆਂ ਦੇ ਦੁੱਖਾਂ ਦੀ ਨਵਿਰਤੀ ਕਰਨ ਵਾਲੇ 'ਬਾਲਾ ਪ੍ਰੀਤਮ' ਜੀ ਸਾਰੀ ਸੰਗਤ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ। #SriGuruHarkrishanSahibJi #GurgaddiDiwas
ਵਿਸ਼ਵ-ਵਿਆਪੀ ਹਰਿਆਵਲ ਲਹਿਰ ਦੇ ਬਾਨੀ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਦਿਹਾੜੇ ਮੌਕੇ ਗੁਰੂ ਚਰਨਾਂ ਵਿੱਚ ਸਤਿਕਾਰ ਸਹਿਤ ਪ੍ਰਣਾਮ। ਗੁਰੂ ਸਾਹਿਬ ਜੀ ਨਿਸ਼ਕਾਮ ਸੇਵਾ ਅਤੇ ਹਰਿਆਵਲ ਦੀ ਸਾਂਭ-ਸੰਭਾਲ਼ ਦੀ ਸੇਵਾ ਲਈ ਬਲ ਬਖਸ਼ਣ। #SriGuruHarRaiSahibJi #JyotiJyotDiwas
It seems Bhagwant Mann is bent on taking AAP to all 4 corners of country on orders of Arvind Kejriwal- but at expense of Pbis. Even as farmers not getting compensation, poor bereft from social benefits&youth jobs CM kept ad budget of Rs 700 crores to sell Kejriwal’s pipe dreams.
ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 352ਵੀਂ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ। ਉਨ੍ਹਾਂ ਸੁਤੰਤਰ ਸਿੱਖ ਰਾਜ ਵਿੱਚ ਨਾਨਕ ਛਾਪ ਦਾ ਸਿੱਕਾ ਜਾਰੀ ਕੀਤਾ ਅਤੇ ਸਾਰੇ ਧਰਮਾਂ, ਵਰਗਾਂ ਤੇ ਵਰਣਾਂ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦਿੰਦਿਆ ਇਕ ਆਦਰਸ਼ ਨਿਆਂ ਪ੍ਰਬੰਧ ਪ੍ਰਦਾਨ ਕੀਤਾ ।
#BabaBandaSinghBahadur
Yet another feather in the cap for our women cricketers ! Heartiest congratulations on winning the #AsiaCupWomen . Harmanpreet Kaur
CM Bhagwant Mann is following Arvind Kejriwal’s orders on SYL. That’s why negotiations started with Hry instead of asserting Pb’s rights under Riparian principle. This is another betrayal in list of anti-Pb acts of Mann who didn’t protest agnst separate VidhanSabha for Hry in Chd
Warm wishes to all the women fasting on this auspicious day of Karwa Chauth! May all our homes be blessed with joyous loving relationships & healthy long lives.
#KarvaChauth2022