Harsh (@harmeet62531256) 's Twitter Profile
Harsh

@harmeet62531256

ID: 1629808385452560384

calendar_today26-02-2023 11:40:11

2,2K Tweet

58 Takipçi

69 Takip Edilen

1158AssistantProfessorAndLibrarianFront:Punjab (@1158apfront5aab) 's Twitter Profile Photo

#GovtCollegeHoshiarpur has nurtured icons like #DrManmohanSingh, #ManmohanWaris, and #SatinderSartaj, inspiring generations from humble backgrounds. Autonomous status risks closing doors for students from poor & middle-class backgrounds to explore their potential. भगवंत मान

1158AssistantProfessorAndLibrarianFront:Punjab (@1158apfront5aab) 's Twitter Profile Photo

ਪਹਿਲਾਂ ਪੰਜਾਬ ਦੇ ਸਰਕਾਰੀ ਕਾਲਜਾਂ ਤੋਂ ਪੜ੍ਹ ਕੇ ਵਿਦਿਆਰਥੀ ਵੱਡੇ-ਵੱਡੇ ਮੁਕਾਮਾਂ ਉੱਤੇ ਪਹੁੰਚਦੇ ਸਨ,ਇਸਦੀ ਵੱਡੀ ਉਦਾਹਰਣ ਹਨ-ਕਿਰਨ ਬੇਦੀ ਜੀ। ਜੋ ਦੇਸ਼ ਦੀ ਪਹਿਲੀ ਮਹਿਲਾ ਆਈ.ਪੀ.ਐਸ. ਅਫ਼ਸਰ ਬਣੇ। ਜੇ ਪੰਜਾਬ ਦੇ ਸਰਕਾਰੀ ਕਾਲਜ ਖ਼ੁਦਮੁ਼ਖਤਿਆਰ/ਪ੍ਰਾਈਵੇਟ ਹੋ ਜਾਣਗੇ ਤਾਂ ਗਰੀਬ ਪਰਿਵਾਰਾਂ ਦੇ ਬੱਚੇ ਸਸਤੀ ਤੇ ਮਿਆਰੀ ਸਿੱਖਿਆ ਵਾਂਝੇ ਰਹਿ ਜਾਣਗੇ

ਪਹਿਲਾਂ ਪੰਜਾਬ ਦੇ ਸਰਕਾਰੀ ਕਾਲਜਾਂ ਤੋਂ ਪੜ੍ਹ ਕੇ ਵਿਦਿਆਰਥੀ ਵੱਡੇ-ਵੱਡੇ ਮੁਕਾਮਾਂ ਉੱਤੇ ਪਹੁੰਚਦੇ ਸਨ,ਇਸਦੀ ਵੱਡੀ ਉਦਾਹਰਣ ਹਨ-ਕਿਰਨ ਬੇਦੀ ਜੀ।
ਜੋ ਦੇਸ਼ ਦੀ ਪਹਿਲੀ ਮਹਿਲਾ ਆਈ.ਪੀ.ਐਸ. ਅਫ਼ਸਰ ਬਣੇ।
ਜੇ ਪੰਜਾਬ ਦੇ ਸਰਕਾਰੀ ਕਾਲਜ ਖ਼ੁਦਮੁ਼ਖਤਿਆਰ/ਪ੍ਰਾਈਵੇਟ ਹੋ ਜਾਣਗੇ ਤਾਂ ਗਰੀਬ ਪਰਿਵਾਰਾਂ ਦੇ ਬੱਚੇ ਸਸਤੀ ਤੇ ਮਿਆਰੀ ਸਿੱਖਿਆ ਵਾਂਝੇ ਰਹਿ ਜਾਣਗੇ
Rajandeep Singh (@rajandeep_1999) 's Twitter Profile Photo

The government has taken back the decision to make 8 govt.colleges autonomous.According to the news, there are 2 deputy directors in the higher education department, but Ashwani Bhalla illegally appointed 3 deputy director.Vigilance has order an investigation of the Deputy Direct

Pargat Singh (@pargatsofficial) 's Twitter Profile Photo

8 ਕਾਲਜਾਂ ਨੂੰ ਖੁਦਮੁਖਤਿਆਰੀ ਦੇ ਨਾਮ ਤੇ ਪ੍ਰਾਈਵੇਟ ਕਰ ਰਹੀ Bhagwant Mann ਸਰਕਾਰ ਖਿਲਾਫ ਸੰਘਰਸ਼ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਾਂ, ਜਿੰਨਾਂ ਸਮਾਂ ਰਹਿੰਦਿਆਂ ਇਸ ਫੈਸਲੇ ਨੂੰ ਚੁਣੌਤੀ ਦਿੱਤੀ। U turn ਮਾਰ ਕੇ ਲੋਕ ਹਿਤਾਂ ਦਾ ਨਾਮ ਦਿੰਦੀ ਆਪ ਸਰਕਾਰ ਖੁਦ ਮੰਨ ਚੁੱਕੀ ਹੈ ਕਿ ਓਹਨਾਂ ਦਾ ਫੈਸਲਾ ਲੋਕ ਹਿਤਾਂ ਖਿਲਾਫ਼ ਸੀ।

8 ਕਾਲਜਾਂ ਨੂੰ ਖੁਦਮੁਖਤਿਆਰੀ ਦੇ ਨਾਮ ਤੇ ਪ੍ਰਾਈਵੇਟ ਕਰ ਰਹੀ Bhagwant Mann ਸਰਕਾਰ ਖਿਲਾਫ ਸੰਘਰਸ਼ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਾਂ, ਜਿੰਨਾਂ ਸਮਾਂ ਰਹਿੰਦਿਆਂ ਇਸ ਫੈਸਲੇ ਨੂੰ ਚੁਣੌਤੀ ਦਿੱਤੀ।
U turn ਮਾਰ ਕੇ ਲੋਕ ਹਿਤਾਂ ਦਾ ਨਾਮ ਦਿੰਦੀ ਆਪ ਸਰਕਾਰ ਖੁਦ ਮੰਨ ਚੁੱਕੀ ਹੈ ਕਿ ਓਹਨਾਂ ਦਾ ਫੈਸਲਾ ਲੋਕ ਹਿਤਾਂ ਖਿਲਾਫ਼ ਸੀ।
1158AssistantProfessorAndLibrarianFront:Punjab (@1158apfront5aab) 's Twitter Profile Photo

Huge applause to the #students who made it clear to the Govt. how the autonomy of 8 #govtcolleges could undermine education & stifle potential. Your relentless advocacy has not only exposed the issue but also reaffirmed that leaders must prioritize public welfare. Bhagwant Mann

Huge applause to the #students who made it clear to the Govt. how the autonomy of 8 #govtcolleges could undermine education & stifle potential.

Your relentless advocacy has not only exposed the issue but also reaffirmed that leaders must prioritize public welfare.

Bhagwant Mann
Amarinder Singh Raja Warring (@rajabrar_inc) 's Twitter Profile Photo

The AAP govt's autonomy U-turn is a clear indication of their lack of vision for education in Punjab. They're experimenting with the future of our children, without a clear plan or commitment to quality education. It's time to demand better! We need a govt that prioritizes

Bikram Singh Majithia (@bsmajithia) 's Twitter Profile Photo

👉ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਠ ਕਾਲਜਾਂ ਨੂੰ ਖੁਦਮੁਖ਼ਤਿਆਰ ਬਣਾਉਣ ਦਾ ਫੈਸਲਾ ਲੋਕ ਹਿੱਤਾਂ ਵਿਚ ਮੁਲਤਵੀ ਕਰ ਦਿੱਤਾ ਹੈ। 👉ਮੁੱਖ ਮੰਤਰੀ ਜੀ ਖੁਦਮੁਖ਼ਤਿਆਰ ਦਾ ਮਤਲਬ ਹੈ ਕਾਲਜਾਂ ਦਾ ਨਿੱਜੀਕਰਨ ਕਰਨਾ। 👉ਆਪ ਹੀ ਪੰਜਾਬ ਦੇ ਸਭ ਤੋਂ ਪੁਰਾਣੇ ਕਾਲਜਾਂ ਦਾ ਨਿੱਜੀਕਰਨ ਦਾ ਫੈਸਲਾ ਲਿਆ। 👉ਆਪ ਹੀ ਹੋਰ ਫੈਸਲਿਆਂ ਵਾਂਗੂ U-Turn ਲੈਣਾ

👉ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਠ ਕਾਲਜਾਂ ਨੂੰ ਖੁਦਮੁਖ਼ਤਿਆਰ ਬਣਾਉਣ ਦਾ ਫੈਸਲਾ ਲੋਕ ਹਿੱਤਾਂ ਵਿਚ ਮੁਲਤਵੀ ਕਰ ਦਿੱਤਾ ਹੈ।
👉ਮੁੱਖ ਮੰਤਰੀ ਜੀ ਖੁਦਮੁਖ਼ਤਿਆਰ ਦਾ ਮਤਲਬ ਹੈ ਕਾਲਜਾਂ ਦਾ ਨਿੱਜੀਕਰਨ ਕਰਨਾ।
👉ਆਪ ਹੀ ਪੰਜਾਬ ਦੇ ਸਭ ਤੋਂ ਪੁਰਾਣੇ ਕਾਲਜਾਂ ਦਾ ਨਿੱਜੀਕਰਨ ਦਾ ਫੈਸਲਾ ਲਿਆ।
👉ਆਪ ਹੀ ਹੋਰ ਫੈਸਲਿਆਂ ਵਾਂਗੂ U-Turn ਲੈਣਾ
1158AssistantProfessorAndLibrarianFront:Punjab (@1158apfront5aab) 's Twitter Profile Photo

28 years without new #AssistantProfessors in Punjab's Higher Education Department! Despite a 2023 court order & A 2021 recruitment drive for 1,158 positions, progress is stalled,leaving students in crisis.The delay has led to protests, and the tragic su1cide of Dr. #BalwinderKaur

28 years without new #AssistantProfessors in Punjab's Higher Education Department!
Despite a 2023 court order & A 2021 recruitment drive for 1,158 positions, progress is stalled,leaving students in crisis.The delay has led to protests, and the tragic su1cide of Dr. #BalwinderKaur
1158AssistantProfessorAndLibrarianFront:Punjab (@1158apfront5aab) 's Twitter Profile Photo

underscores the urgency. Our youth face unemployment & a growing drug crisis. CM Bhagwant Mann complete #1158Recruitment & secure a better future for our students. Ongoing #Pakka_Dharna_AnandpurSahib of #1158AssistantProfessorAndLibrarians at #Gambhirpur for #Justice_For_1158

underscores the urgency.

Our youth face unemployment & a growing drug crisis.

CM Bhagwant Mann complete #1158Recruitment & secure a better future for our students.

Ongoing #Pakka_Dharna_AnandpurSahib
of #1158AssistantProfessorAndLibrarians at #Gambhirpur for #Justice_For_1158
1158AssistantProfessorAndLibrarianFront:Punjab (@1158apfront5aab) 's Twitter Profile Photo

Since December 2021,only #1158AssistantProfessorAndLibrarians have been fighting to save #GovtColleges in Punjab. In future,students,parents ll join this struggle too,as they seek quality education,work to prevent brain-drain,secure employment for their children #Justice_For_1158

1158AssistantProfessorAndLibrarianFront:Punjab (@1158apfront5aab) 's Twitter Profile Photo

25 ਸਾਲਾਂ ਬਾਅਦ ਆਈ #1158recruitment ਨੂੰ ਬਚਾਉਣਾ ਸਿੱਖਿਆ ਦੇ ਖੇਤਰ 'ਚ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ! ਸਾਡਾ ਸੰਘਰਸ਼ ਸਿਰਫ ਭਰਤੀ ਨੂੰ ਬਚਾਉਣ ਲਈ ਨਹੀਂ, ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਮੁੜ ਸੁਰਜੀਤ ਕਰਨ ਲਈ ਹੈ। ਅਸੀਂ ਪੰਜਾਬ ਦੇ ਸਾਰੇ ਰਾਜਨੀਤਿਕ ਲੀਡਰਾਂ ਨੂੰ ਇਨਸਾਫ਼ ਲਈ ਸਾਡਾ ਸਾਥ ਦੇਣ ਦੀ ਅਪੀਲ ਕਰਦੇ ਹਾਂ #Justice_For_1158

1158AssistantProfessorAndLibrarianFront:Punjab (@1158apfront5aab) 's Twitter Profile Photo

Teachers shape our society,and their protest on the roads for rightful demands reflects poorly on the government’s efficiency. CM Bhagwant Mann Ji,you promised to complete #1158recruitment,yet meritorious PhD candidates who chose Punjab over opportunities abroad have been waiting

Teachers shape our society,and their protest on the roads for rightful demands reflects poorly on the government’s efficiency.
CM Bhagwant Mann Ji,you promised to complete #1158recruitment,yet meritorious PhD candidates who chose Punjab over opportunities abroad have been waiting
Tractor2ਟਵਿੱਟਰ ਪੰਜਾਬ (@tractor2twitr_p) 's Twitter Profile Photo

ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ 1158 ਪ੍ਰੋਫੈਸਰਾਂ ਦੀ ਭਰਤੀ 'ਤੇ ਚਰਚਾ ਹੋਣੀ ਚਾਹੀਦੀ ਹੈ। ਪੰਜਾਬ ਦੇ ਸਰਕਾਰੀ ਕਾਲਜ਼ 3 ਦਹਾਕਿਆਂ ਤੋਂ ਪ੍ਰੋਫੈਸਰਾਂ ਦੀ ਭਰਤੀ ਤੋਂ ਵਾਂਝੇ ਹਨ, ਸੂਬੇ ਦੀ ਉਚੇਰੀ ਸਿੱਖਿਆ ਬਰਬਾਦ ਕੀਤੀ ਜਾ ਰਹੀ ਹੈ। Bhagwant Mann Partap Singh Bajwa Manpreet Singh Ayali Harjot Singh Bains

ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ 1158 ਪ੍ਰੋਫੈਸਰਾਂ ਦੀ ਭਰਤੀ 'ਤੇ ਚਰਚਾ ਹੋਣੀ ਚਾਹੀਦੀ ਹੈ। ਪੰਜਾਬ ਦੇ ਸਰਕਾਰੀ ਕਾਲਜ਼ 3 ਦਹਾਕਿਆਂ ਤੋਂ ਪ੍ਰੋਫੈਸਰਾਂ ਦੀ ਭਰਤੀ ਤੋਂ ਵਾਂਝੇ ਹਨ, ਸੂਬੇ ਦੀ ਉਚੇਰੀ ਸਿੱਖਿਆ ਬਰਬਾਦ ਕੀਤੀ ਜਾ ਰਹੀ ਹੈ।

Bhagwant Mann Partap Singh Bajwa Manpreet Singh Ayali Harjot Singh Bains