Harsimrat Kaur Badal(@HarsimratBadal_) 's Twitter Profileg
Harsimrat Kaur Badal done

@HarsimratBadal_

Former Union Cabinet Minister of Food Processing in the Govt of India | Current MP - Bathinda | Shiromani Akali Dal | Patron Nanhi Chhaan

ID:3419800217

linkhttps://www.harsimratkaurbadal.in/ calendar_today13-08-2015 09:30:51

12,9K Tweets

273,2K Followers

6 Following

Harsimrat Kaur Badal(@HarsimratBadal_) 's Twitter Profile Photo

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ।।
ਰਹਿਮਤਾਂ ਦੇ ਦਾਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਸ਼ਬਦ ਗੁਰੂ ਕੁੱਲ ਦੁਨੀਆਂ ਨੂੰ ਆਪਣੀਆਂ ਰਹਿਮਤਾਂ ਸੰਗ ਨਿਵਾਜਣ ਤੇ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਅਤੇ ਚੜ੍ਹਦੀ ਕਲਾ ਵਾਲਾ ਉੱਚਾ-ਸੁੱਚਾ ਜੀਵਨ ਬਖਸ਼ਿਸ਼ ਕਰਨ।

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ।। ਰਹਿਮਤਾਂ ਦੇ ਦਾਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਸ਼ਬਦ ਗੁਰੂ ਕੁੱਲ ਦੁਨੀਆਂ ਨੂੰ ਆਪਣੀਆਂ ਰਹਿਮਤਾਂ ਸੰਗ ਨਿਵਾਜਣ ਤੇ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਅਤੇ ਚੜ੍ਹਦੀ ਕਲਾ ਵਾਲਾ ਉੱਚਾ-ਸੁੱਚਾ ਜੀਵਨ ਬਖਸ਼ਿਸ਼ ਕਰਨ।
account_circle
Harsimrat Kaur Badal(@HarsimratBadal_) 's Twitter Profile Photo

Lofty guarantees now all forgotten ! While Arvind Kejriwal is busy grazing in newer pastures, there is a ten fold increase in drug related deaths in Punjab. It’s high time his AAP Punjab govt stopped protecting drug suppliers and deliver on their pre poll promises. Bhagwant Mann

account_circle
Harsimrat Kaur Badal(@HarsimratBadal_) 's Twitter Profile Photo

Brothers and sisters are the friends and guides who keep us on the right path all our lives. Happy to all brothers and sisters.

Brothers and sisters are the friends and guides who keep us on the right path all our lives. Happy #BhaiDooj to all brothers and sisters.
account_circle
Harsimrat Kaur Badal(@HarsimratBadal_) 's Twitter Profile Photo

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ ਦਿਹਾੜੇ, ਬੰਦੀ ਛੋੜ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਵਧਾਈਆਂ। ਆਓ 'ਬੰਦੀ ਛੋੜ ਦਾਤਾਰ' ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ 'ਸਰਬੱਤ ਦੇ ਭਲੇ' ਅਤੇ ਸਮੂਹ ਸੰਗਤ ਦੀ ਖੁਸ਼ਹਾਲੀ ਤੇ ਤੰਦਰੁਸਤੀ ਦੀ ਅਰਦਾਸ ਕਰੀਏ।

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ ਦਿਹਾੜੇ, ਬੰਦੀ ਛੋੜ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਵਧਾਈਆਂ। ਆਓ 'ਬੰਦੀ ਛੋੜ ਦਾਤਾਰ' ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ 'ਸਰਬੱਤ ਦੇ ਭਲੇ' ਅਤੇ ਸਮੂਹ ਸੰਗਤ ਦੀ ਖੁਸ਼ਹਾਲੀ ਤੇ ਤੰਦਰੁਸਤੀ ਦੀ ਅਰਦਾਸ ਕਰੀਏ। #BanduChorhDiwas
account_circle
Harsimrat Kaur Badal(@HarsimratBadal_) 's Twitter Profile Photo

ਆਹਲੂਵਾਲੀਆ ਮਿਸਲ ਦੇ ਪਹਿਲੇ ਮੁਖੀ ਅਤੇ ਮਹਾਨ ਸਿੱਖ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਜੀ ਦੀ ਬਰਸੀ 'ਤੇ ਉਨ੍ਹਾਂ ਨੂੰ ਸਿਜਦਾ। ਮੁਗ਼ਲ ਹਕੂਮਤ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਉਨ੍ਹਾਂ ਦਲ ਖਾਲਸਾ ਦੀ ਬੜੀ ਬੇਮਿਸਾਲ ਤੇ ਸੁਯੋਗ ਅਗਵਾਈ ਕੀਤੀ।

ਆਹਲੂਵਾਲੀਆ ਮਿਸਲ ਦੇ ਪਹਿਲੇ ਮੁਖੀ ਅਤੇ ਮਹਾਨ ਸਿੱਖ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਜੀ ਦੀ ਬਰਸੀ 'ਤੇ ਉਨ੍ਹਾਂ ਨੂੰ ਸਿਜਦਾ। ਮੁਗ਼ਲ ਹਕੂਮਤ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਉਨ੍ਹਾਂ ਦਲ ਖਾਲਸਾ ਦੀ ਬੜੀ ਬੇਮਿਸਾਲ ਤੇ ਸੁਯੋਗ ਅਗਵਾਈ ਕੀਤੀ। #SardarJassaSinghAhluwalia #SikhWarrior
account_circle
Harsimrat Kaur Badal(@HarsimratBadal_) 's Twitter Profile Photo

ਵਿਦਵਤਾ ਅਤੇ ਰੂਹਾਨੀਅਤ ਦੇ ਪੁੰਜ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਇਸ ਪਾਵਨ ਦਿਵਸ 'ਤੇ ਵਾਹਿਗੁਰੂ ਸਮੂਹ ਸੰਗਤ ਨੂੰ ਗੁਰੂ ਘਰ ਤੇ ਬਾਣੀ ਨਾਲ ਪਿਆਰ ਦੀ ਬਖਸਿਸ਼ ਕਰਨ।

ਵਿਦਵਤਾ ਅਤੇ ਰੂਹਾਨੀਅਤ ਦੇ ਪੁੰਜ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਇਸ ਪਾਵਨ ਦਿਵਸ 'ਤੇ ਵਾਹਿਗੁਰੂ ਸਮੂਹ ਸੰਗਤ ਨੂੰ ਗੁਰੂ ਘਰ ਤੇ ਬਾਣੀ ਨਾਲ ਪਿਆਰ ਦੀ ਬਖਸਿਸ਼ ਕਰਨ। #BabaBudhaSahibJi
account_circle
Harsimrat Kaur Badal(@HarsimratBadal_) 's Twitter Profile Photo

Wishing abundant wealth, well-being & happiness to everyone on the auspicious occasion of Dhanteras.

ਧਨਤੇਰਸ ਦੇ ਸ਼ੁਭ ਮੌਕੇ 'ਤੇ ਹਰ ਕਿਸੇ ਨੂੰ ਦੌਲਤਮੰਦੀ, ਬਿਹਤਰੀ ਅਤੇ ਖੁਸ਼ਹਾਲੀ ਦੀਆਂ ਸ਼ੁਭਕਾਮਨਾਵਾਂ !

Wishing abundant wealth, well-being & happiness to everyone on the auspicious occasion of Dhanteras. ਧਨਤੇਰਸ ਦੇ ਸ਼ੁਭ ਮੌਕੇ 'ਤੇ ਹਰ ਕਿਸੇ ਨੂੰ ਦੌਲਤਮੰਦੀ, ਬਿਹਤਰੀ ਅਤੇ ਖੁਸ਼ਹਾਲੀ ਦੀਆਂ ਸ਼ੁਭਕਾਮਨਾਵਾਂ ! #HappyDhanteras
account_circle
Harsimrat Kaur Badal(@HarsimratBadal_) 's Twitter Profile Photo

ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਬਾਲਾ ਪ੍ਰੀਤਮ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਤਹਿ ਦਿਲੋਂ ਵਧਾਈਆਂ। ਦੀਨ-ਦੁਖੀਆਂ ਦੇ ਦੁੱਖਾਂ ਦੀ ਨਵਿਰਤੀ ਕਰਨ ਵਾਲੇ 'ਬਾਲਾ ਪ੍ਰੀਤਮ' ਜੀ ਸਾਰੀ ਸੰਗਤ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ।

ਧੰਨ-ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਬਾਲਾ ਪ੍ਰੀਤਮ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਤਹਿ ਦਿਲੋਂ ਵਧਾਈਆਂ। ਦੀਨ-ਦੁਖੀਆਂ ਦੇ ਦੁੱਖਾਂ ਦੀ ਨਵਿਰਤੀ ਕਰਨ ਵਾਲੇ 'ਬਾਲਾ ਪ੍ਰੀਤਮ' ਜੀ ਸਾਰੀ ਸੰਗਤ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ। #SriGuruHarkrishanSahibJi #GurgaddiDiwas
account_circle
Harsimrat Kaur Badal(@HarsimratBadal_) 's Twitter Profile Photo

ਵਿਸ਼ਵ-ਵਿਆਪੀ ਹਰਿਆਵਲ ਲਹਿਰ ਦੇ ਬਾਨੀ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਦਿਹਾੜੇ ਮੌਕੇ ਗੁਰੂ ਚਰਨਾਂ ਵਿੱਚ ਸਤਿਕਾਰ ਸਹਿਤ ਪ੍ਰਣਾਮ। ਗੁਰੂ ਸਾਹਿਬ ਜੀ ਨਿਸ਼ਕਾਮ ਸੇਵਾ ਅਤੇ ਹਰਿਆਵਲ ਦੀ ਸਾਂਭ-ਸੰਭਾਲ਼ ਦੀ ਸੇਵਾ ਲਈ ਬਲ ਬਖਸ਼ਣ।

ਵਿਸ਼ਵ-ਵਿਆਪੀ ਹਰਿਆਵਲ ਲਹਿਰ ਦੇ ਬਾਨੀ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਦਿਹਾੜੇ ਮੌਕੇ ਗੁਰੂ ਚਰਨਾਂ ਵਿੱਚ ਸਤਿਕਾਰ ਸਹਿਤ ਪ੍ਰਣਾਮ। ਗੁਰੂ ਸਾਹਿਬ ਜੀ ਨਿਸ਼ਕਾਮ ਸੇਵਾ ਅਤੇ ਹਰਿਆਵਲ ਦੀ ਸਾਂਭ-ਸੰਭਾਲ਼ ਦੀ ਸੇਵਾ ਲਈ ਬਲ ਬਖਸ਼ਣ। #SriGuruHarRaiSahibJi #JyotiJyotDiwas
account_circle
Harsimrat Kaur Badal(@HarsimratBadal_) 's Twitter Profile Photo

It seems Bhagwant Mann is bent on taking AAP to all 4 corners of country on orders of Arvind Kejriwal- but at expense of Pbis. Even as farmers not getting compensation, poor bereft from social benefits&youth jobs CM kept ad budget of Rs 700 crores to sell Kejriwal’s pipe dreams.

It seems @BhagwantMann is bent on taking AAP to all 4 corners of country on orders of @ArvindKejriwal- but at expense of Pbis. Even as farmers not getting compensation, poor bereft from social benefits&youth jobs CM kept ad budget of Rs 700 crores to sell Kejriwal’s pipe dreams.
account_circle
Harsimrat Kaur Badal(@HarsimratBadal_) 's Twitter Profile Photo

Shocking report of high % of child wasting & child stunting in India in Global Hunger Report 2022 points to failure to provide required nutrition to children. Without going into explanations,GOI must come out with a policy to ensure children get nutrition to build a strong India.

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 352ਵੀਂ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ। ਉਨ੍ਹਾਂ ਸੁਤੰਤਰ ਸਿੱਖ ਰਾਜ ਵਿੱਚ ਨਾਨਕ ਛਾਪ ਦਾ ਸਿੱਕਾ ਜਾਰੀ ਕੀਤਾ ਅਤੇ ਸਾਰੇ ਧਰਮਾਂ, ਵਰਗਾਂ ਤੇ ਵਰਣਾਂ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦਿੰਦਿਆ ਇਕ ਆਦਰਸ਼ ਨਿਆਂ ਪ੍ਰਬੰਧ ਪ੍ਰਦਾਨ ਕੀਤਾ ।

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 352ਵੀਂ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ। ਉਨ੍ਹਾਂ ਸੁਤੰਤਰ ਸਿੱਖ ਰਾਜ ਵਿੱਚ ਨਾਨਕ ਛਾਪ ਦਾ ਸਿੱਕਾ ਜਾਰੀ ਕੀਤਾ ਅਤੇ ਸਾਰੇ ਧਰਮਾਂ, ਵਰਗਾਂ ਤੇ ਵਰਣਾਂ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦਿੰਦਿਆ ਇਕ ਆਦਰਸ਼ ਨਿਆਂ ਪ੍ਰਬੰਧ ਪ੍ਰਦਾਨ ਕੀਤਾ । #BabaBandaSinghBahadur
account_circle
Harsimrat Kaur Badal(@HarsimratBadal_) 's Twitter Profile Photo

I appeal to Punjab CM to feel anguish of families n pain of children suffering from rare immune disorder whose treatment has been stopped becoz his govt hasn’t released funds to PGI. Surely some money can be spared from Rs 700 cr jumbo ads budget to save lives of these children?

CM Bhagwant Mann is following Arvind Kejriwal’s orders on SYL. That’s why negotiations started with Hry instead of asserting Pb’s rights under Riparian principle. This is another betrayal in list of anti-Pb acts of Mann who didn’t protest agnst separate VidhanSabha for Hry in Chd

account_circle
Harsimrat Kaur Badal(@HarsimratBadal_) 's Twitter Profile Photo

Warm wishes to all the women fasting on this auspicious day of Karwa Chauth! May all our homes be blessed with joyous loving relationships & healthy long lives.

Warm wishes to all the women fasting on this auspicious day of Karwa Chauth! May all our homes be blessed with joyous loving relationships & healthy long lives. #KarvaChauth2022
account_circle